userid80978
Well-known member
ਭੱਤੇ ਲੈਕੇ ਲੜਨ ਆਲਾ ਫੌਜ਼ੀ ਤਾਂ ਹੋ ਸਕਦੈ ਪਰ ਸ਼ਹੀਦ ਨਹੀ ਹੋ ਸਕਦਾ
ਨਕਸਲੀਆਂ ਹੱਥੋਂ ਮਰਿਆ ਨੌਕਰ ਸ਼ਹੀਦ ਨਹੀ ਹੁੰਦਾ
ਹਰਿਮੰਦਰ ਤੇ ਹਮਲਾ ਕਰਨ ਆਲੇ ਭਾੜੇ ਦੇ ਟੱਟੂ ਤਾਂ ਹੋ ਸਕਦੇ ਨੇ ਪਰ ਸੂਰਮੇ ਨੀ ਹੋ ਸਕਦੇ
ਸ਼ਹੀਦ ਹੁੰਦੇ ਨੇ ਜੋ ਜ਼ੁਲਮਾਂ ਨਾਲ ਬਿਨਾਂ ਤਨਖਾਹ ਲਏ ਮਰ ਜਾਂਦੇ ਨੇ,
ਸ਼ਹੀਦ ਹੁੰਦੇ ਨੇ ਜੋ ਰੱਬੀ ਕਾਰਜ ਲਈ ਮਿਟ ਜ਼ਾਂਦੇ ਨੇ ..
ਸ਼ਹੀਦ ਸਰਕਾਰਾਂ ਦੇ ਨੌਕਰ ਨਹੀ ਹੁੰਦੇ..
Sant jarnail singh khalsa bhindrawale was shaheed