Sansani Khej Khabre :-p

Nagra

Member
ਆਜ ਕੀ ਸਨਸਨੀ ਖੇਜ ਖਬਰ , ਦੋ ਲੜਕੋ ਕੀ ਤਰਫ ਸੇ ਗਰਲ / ਬੁਆਏ ਗੇਮ ਮੇਂ ਧਮਾਕਾਂ
ਅਬ ਹੇਡਲਾਇਨ ਵਿਸਥਾਰ ਮੈਂ ਪੰਜਾਬੀ ਕੇ ਸੰਪਾਦਕ ਖਾਹ-ਮ-ਖਾਹ ਕੀ ਤਰਫ ਸੇਂ - ਅੱਜ ਉਸ ਸਮੇਂ ਤਹਲਕਾਂ ਮਚ ਗਿਆਂ ਜਦ ਦੌ ਮੁੰਡਿਆਂ ਵਲੋ ਗੇਮ ਸ਼ੈਕਸ਼ਨ ਵਿੱਚ ਲਗਾਤਾਰ ਪੋਸਟਿੰਗ ਕੀਤੀ ਗਈ , ਇੱਥੇ ਇਸ ਗੱਲ ਦਾ ਦੱਸਣਾ ਅਤਿ ਜਰੂਰੀ ਏਹ ਪੋਸਟਿੰਗ ਕੁੜੀਆਂ ਵਲੋ ਕੀਤੀ ਗਈ ਦੁਰਵਰਤੋ ਦਾ ਜਵਾਬ ਸੀ , ਮਿਸ ਹੇਪੀਨਸ ਵੱਲੋ ਇਸਦਾ ਵਿਰੋਧ ਕੀਤਾ ਗਿਆ , ਪਰ ਸਾਡੇ ਨੋਜਵਾਨ ਵਕੀਲ ਪੰਕਜ ਵੱਲੋ ਸਬੂਤ ਇੱਕਠੇ ਕੀਤੇ ਜਾਂ ਚੁੱਕੇ ਨੇ ਇਸ ਘਟਨਾ ਕਰਮ ਦੇ ਤਾ ਜੌ ਯੂਨਪੀ ਜੱਜ ਢਿੱਲੋ ਅੱਗੇ ਦਲੀਲਾਂ ਰੱਖ ਸਕਣ , ਹੁਣ ਅੱਗੇ ਦੇਖਣਾਂ ਇਹ ਹੋਵੇਗਾਂ ਢਿੱਲੋ ਜੀ ਕੀ ਫੈਸਲਾਂ ਲੈਦੈ ਨੇ , ਮਾਣਯੋਗ ਜੱਜ ਨੂੰ ਸਾਡੇ ਸੀਨੀਅਰ ਪੱਤਰਕਾਰ ਨਾਗਰਾਂ ਵੱਲੋ ਬੇਨਤੀ ਹੈ ਉਹ ਏਸ ਗੇਮ ਦੀ ਪੋਸਟ ਡੀਲੀਟ ਨਾ ਕਰਨ , ਅਗਰ ਅਜਿਹਾ ਹੋਵੇਗਾਂ ਤਾਂ ਉਸਦਾ ਪੁਰਜੌਰ ਵਿਰੋਧ ਕੀਤਾ ਜਾਵੇਗਾਂ ਰੌਲਾਂ ਬੋਕਸ ਵਿੱਚ , ਬਾਕੀ ਦੀ ਗੱਲਬਾਤ ਦਾ ਵੇਰਵਾਂ ਜਲਦ ਸਾਝਾਂ ਕੀਤਾਂ ਜਾਵੇਗਾਂ
 

Nagra

Member
ਆਜ ਕੀ ਸਨਸਨੀ ਖੇਜ ਖਬਰ , ਦੋ ਲੜਕੋ ਕੀ ਤਰਫ ਸੇ ਗਰਲ / ਬੁਆਏ ਗੇਮ ਮੇਂ ਧਮਾਕਾਂ
ਅਬ ਹੇਡਲਾਇਨ ਵਿਸਥਾਰ ਮੈਂ ਪੰਜਾਬੀ ਕੇ ਸੰਪਾਦਕ ਖਾਹ-ਮ-ਖਾਹ ਕੀ ਤਰਫ ਸੇਂ - ਹੁਣੇ ਹੁਣੇ ਸਾਡੇ ਸੀਨੀਅਰ ਵਕੀਲ ਪੰਕਜ ਜੀ ਦੇ ਵੱਲੋ ਦਲੀਲ ਰੱਖੀ ਗਈ ਕੇ ਕੁੜੀਆਂ ਨੇ ਨਿਯਮਾਂ ਦੀ ਉੱਲਘਣੀ ਕੀਤੀ , ਇੱਕ ਸੀਨੀਅਰ ਮੈਬਰ ਨੂੰ ਉਹਨਾਂ ਰੋਕਿਆਂ ਸੀ ਇੰਝ ਕਰਨ ਤੌ , ਅਸੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕੁੜੀਆਂ ਵਲੋ ਕੀਤੀ ਗਈ ਨਿਯਮਾਂ ਦੀ ਉੱਲਘਣਾਂ ਉੱਤੇ ਕਿਸੇ ਵੱਲੋ ਕੋਈ ਪਤੀਕਰਣ ਨਹੀ ਸੀ ਆਇਆਂ , ਪਰ ਮੁੰਡਿਆਂ ਦਾ ਵਿਰੋਧ ਕੀਤਾ ਜਾ ਰਿਹਾਂ , ਅੱਗੇ ਦੇਖਣ ਵਾਲਾ ਹੋਵੇਗਾਂ ਕੀ ਕੀ ਹੋਰ ਖੁਲਾਸੇ ਕਰਦੇਂ ਨੇ ਵਕੀਲ ਪੰਕਜ ਜੀ

ਉੱਧਰ ਹੁਣੇ ਹੁਣੇ ਢਿੱਲੋ ਜੀ ਵਲੋ ਐਲਾਨ ਕੀਤਾ ਗਿਆ ਕੇ ਉਹ ਸੀਨੀਅਰ ਮੈਬਰਾਂ ਦੀ ਕਮੈਟੀ ਬਣਾਂ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਗੇ , ਅਤੇਂ ਸਖਤ ਕਦਮ ਚੁੱਕਣ ਗੇ
ਤੁਸੀ ਸਾਡੇ ਨਾਲ ਜੁੜੇ ਰਹੋ , ਤੁਸੀ ਸਾਨੂੰ ਅਨਫਾਲਊ ਵੀ ਕਰ ਸਕਦੇ ਊ , ਤੁਸੀ ਯੂ ਟਿਉਬ ਉਤੇ ਅਨਸਬਕਰਾਇਵ ਵੀ ਕਰ ਸਕਦੇ ਉ , ਤੁਸੀ ਫੇਸਬੁੱਕ ਤੇ ਸਾਡੇ ਨਾਲ ਨਹੀ ਜੁੜ ਸਕਦੇਂ
 

Nagra

Member
ਆਜ ਕੀ ਫਟਾਫਟ ਸਨਸਨੀ ਖੇਜ ਖਬਰੇਂ
1- ਜੱਜ ਢਿੱਲੋ ਦਾ ਮਿਕਸਰ ਹੋਇਆਂ ਖਰਾਂਬ , ਸੀਨੀਅਰ ਮੈਬਰਾਂ ਦੀ ਟੀਮ ਜਾਂਚ ਵਿੱਚ ਜੁੱਟੀ
2-ਸੀਨੀਅਰ ਵਕੀਲ ਪੰਕਜ ਬੀਤੇ ਦਿਨ ਹੋਈ ਘਟਨਾਂ ਕਰਮ ਤੌ ਹੈਰਾਂਨ ਪਰੇਸ਼ਾਨ , ਉਹਨਾਂ ਦੌਸ਼ ਲਾਇਆ ਵਿਰੋਧੀ ਪਾਰਟੀ ਮਾਮਲੇ ਨੂੰ ਜਾਣ ਬੁੱਝ ਲੰਬਾ ਖਿੱਚ ਰਹੀ
3-ਪਿੰਕੀ ਪਰੋਠੇ ਵਾਲੀ ਦੀ ਯਾਦ ਵਿੱਚ ਯੂ ਨ ਪੀ ਉੱਤੇ ਦੌ ਦਿਨ ਦਾ ਸਮਾਂਗਮ , ਤਿਆਰੀਆਂ ਮੁੱਕਮਲ

ਤੁਸੀ ਸਾਡੇ ਨਾਲ ਨਹੀ ਜੁੱੜ ਸਕਦੇ , ਤੁਸੀ ਸਾਨੂੰ ਇਸਟਾਗਰਾਮ ਤੇ ਅਨਫਾਲਊ ਵੀ ਕਰ ਸਕਦੇ , ਤੁਸੀ ਫੇਸਬੁੱਕ ਤੇ ਸਾਨੂੰ ਲਾਇਕ ਨਹੀ ਕਰ ਸਕਦੇ , ਤੁਸੀ ਸਾਨੂੰ ਯੂ ਟਊਬ ਉੱਤੇ ਅਨਸਬਕਰਾਇਵ ਕਰ ਸਕਦੇ ਉ
 

Nagra

Member
^^:smirk

ਬਰੇਕਿੰਗ ਨਿਊਜ - ਸਾਡੇ ਗੁਪਤ ਸਹਿਯੋਗੀ ਤੋ ਮਿੱਲੀ ਜਾਣਕਾਰੀ ਅਨੁਸਾਰ ਢਿੱਲੋ ਦੇ ਪਾਣੀ ਵਾਲੇ ਡੱਬੇ ਦੀ ਡੰਡੀ ਟੁੱਟ ਗਈ , ਏਹ ਡੱਬਾ ਢਿੱਲੋ ਵੱਲੋ ਆਨਲਾਈਨ ਸੇਲ ਚੋ ਖਰੀਦੀਆਂ ਗਿਆਂ ਸੀ , ਤੁਹਾਨੂੰ ਦਸ ਦਈਏ ਢਿੱਲੋ ਜੀ ਨੂੰ ਏਹ ਡੱਬਾ ਖਰੀਦਣ ਦੀ ਪੇਸ਼ਕਸ਼ ਕਿੰਨੂ ਵੱਲੋ ਕੀਤੀ ਗਈ ਸੀ , ਦੇਖਣ ਵਾਲਾਂ ਹੋਵੇਗਾਂ ਢਿੱਲੋ ਕੰਨਜਿਉਮਰ ਕੋਰਟ ਦਾ ਦਰਵਾਜਾਂ ਖੜਕਾਉਦੇ ਨੇ ਜਾਂ ਨਹੀ :nerd
@Dhillon Eh Dill Tu Likhya Upru Upru Nahi :hassa
 
U

Unregistered

Guest
yaar Nagre english vich bhi likh deya kar. I mean to say 'Translation'. :p
Mere varge pade likhe anpad bandya da bhi kuch dhyan rakh liya kar yaar. :d
 

Parv

Prime VIP
ਮੈਨੂੰ ਵੀ ਇਕ ਤਾਜਾ ਖਬਰ ਮਿਲੀ ਹੈ ਕਿ ਪਤਂਜਲਿ ਜਿੳ ਸਿਮ ਨਾਲ ਆਟਾ ਮੂਫ਼ਤ ਮਿਲ ਰਿਹਾ, ਇਹ ਸੂਣ ਕੇ ਢਿਲੋਂ ਭਾਜੀ ਤੋਂ ਰਿਹਾ ਨੀ ਗਿਆ ਅਤੇ ਉਹ ਸਪੀਡਾਂ ਨਾਲ ਸਿਮ ਲੈਣ ਗਏ ,,ਪਰ ਢਿਲੋਂ ਭਾਜੀ ਨੇ ਆਟਾ ਆਪ ਰੱਖ ਲਿਆ ਅਤੇ ਸਿਮ ਨਾਗਰੇ ਬਾਜੀ ਨੂੰ ਦੇ ਦਿਤੀ :p
 
Top