ssa ji,
main eh question kise hor website te pareya te menu es da jawaab samajh nahin aya, so main ethe share kar reha
ਸਮਲਿੰਗੀ ਵਿਆਹ ਦੇ ਸਮਰਥਕ ਸਿੱਖਾਂ ਅੱਗੇ ਸਵਾਲ ਹੈ ਕਿ ਜੇ ਕੱਲ ਨੂੰ ਕੋਈ ਸਿੱਖ ਬੀਬੀਆਂ ਯਾ ਕਾਕੇ ਸਮਲਿੰਗੀ ਵਿਆਹ ਕਰਵਾਉਣ ਗੁਰਦੁਆਰਾ ਸਾਹਿਬ ਅਨੰਦ ਕਾਰਜ ਲਈ ਆਉਣ ਤਾਂ ਕੀ ਉਹਨਾਂ ਦਾ ਵਿਆਹ ਹੋ ਸਕਦਾ ਹੈ? ਜੇ ਹੋ ਸਕਦਾ ਹੈ ਤਾਂ ਕੀ ਉਹ ਮਰਿਆਦਾ ਦੇ ਅਧੀਨ ਮੰਨਿਆ ਜਾਵੇਗਾ?
ਜਿਸ ਤਰਾਂ ਇਹ ਵਿਆਹ ਹਿੰਦੂ ਰਸਮਾਂ ਨਾਲ ਹੋ ਰਿਹਾ ਹੈ, ਕਲ ਨੂੰ ਇਹ ਸਵਾਲ ਸਿੱਖ ਰੀਤੀ ਰਿਵਾਜਾਂ ਵੱਲ ਵੀ ਆ ਸਕਦਾ ਹੈ....
ਕਿਰਪਾ ਕਰਕੇ ਇਸਨੂੰ ਮਜਾਕ ਵਾਲਾ ਸਵਾਲ ਨਾ ਸਮਝਿਆ ਜਾਵੇ ਜੀ....ਆਪਣੇ ਵਿਚਾਰ ਜਰੂਰ ਦਿਓ ਜੀ..
es question de naal ek link v si jis wich ik wedding album si te us wich ek hindu te ek christian(probably) ladki da vyah hindu riti riwaz naal kita ja reha si.
main oh link v ethe share kar reha, je kise nu bura lage tan please mods nu keh ke link delete karwa deo.
http://stephgrantphotography.com/blog/shannon-seema-indian-lesbian-wedding-los-angeles-ca/
te je kise nu eh thread hi bura lage ya kise de sentiments hurt hon, please das deo taki eh thread v delete karwa sakiye.
Thanks