%# SAJNA ve teri khair hove #%

MAVERICK

Member
Re: ~~~ Jatt Mashuk De Viah To Tang Aa K Ki Likhda...~~~

bhai sab ton vadiya likhaya ha gill bhai ne kuch gallan sach vi ne aethe bai main tan aes nu comedy b kehnda han punjabiyat di sachai bi ki kinna hi heer ne ranjhe lai, mirze ne sahiba lai te punnu ne sassi lai kita ha te ae sab ne na te ranjhe mirza punnu kise di kadar nai pai ohi haal ajj de samay da ha ajj de samay ch je koi ranjha mirza ha vi te uss di kadar bi nai


bai par yaar kise ne vi koi hinsak gall nahin si kiti...
saare pyaar de pujaari si te kadar na pain te vi kise ne maar kutt nahin si kiti...
"je tu aashiq baneya hain tan chall dila khed ishq di baazi"

aashiqui ise layi tan har kise de bas di gall nahin kyon ke kadar hi nahin paindi....
 

shergillsonline

~~~Shergill Jamsheria~~~
Sohniey Sadde Binna Sarnaaa E Naa..........

Naa Kar Maan Jawani Te,
Kudiey Cheeez Begaaani Te..........
Jado Shumma Husn Di Bujj Jaaani.....
Kissey Ishq Hooongara Bharna E Naa......
Sohniey Sadde Binna Sarnaaa E Naa............
 

shergillsonline

~~~Shergill Jamsheria~~~
-----------> "peeti Gayi" <------------

Sohh de ke yaaran ne jad, peg paye tan_


"PEETI GAYI"



Dil vich vasan walean ne kahi Gud Bye
tan



"PEETI GAYI"



Kai saal tan main peenda riha ohna nu dilon bhulavan layi



Ajj bhulle visre achanak oh yaad aaye tan



"PEETI GAYI"
 

shergillsonline

~~~Shergill Jamsheria~~~
ਖੌਰੇ ਰੁੱਸ ਗਏ ਨੇ ਖੌਰੇ ਸੰਗ ਗਏ ਨੇ

ਮੈਂ ਹਾਲ ਓਹਨਾਂ ਦਾ ਪੁੱਛ ਬੈਠਾ...
ਚੁੱਪ ਕਰਕੇ ਕੋਲੋਂ ਦੀ ਲੰਘ ਗਏ ਨੇ...
ਮੇਰੀ ਸੋਚਾਂ ਦੇ ਵਿੱਚ ਰਾਤ ਗਈ...
ਖੌਰੇ ਰੁੱਸ ਗਏ ਨੇ ਖੌਰੇ ਸੰਗ ਗਏ ਨੇ
 

shergillsonline

~~~Shergill Jamsheria~~~
ਸਾਨੂੰ ਕਹਿੰਦੇ ਆ ਪੰਜਾਬੀ

ਸਾਨੂੰ ਕਹਿੰਦੇ ਆ ਪੰਜਾਬੀ,
ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ

ਯਾਰੀ ਜਿੱਥੇ ਅਸਾਂ ਲਾਈ,
ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,
ਅਜਮਾਕੇ ਵੇਖ ਲਓ

ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਅਜਮਾਕੇ ਵੇਖ ਲਓ

ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,
ਅਜਮਾਕੇ ਵੇਖ ਲਓ

ਅਸੀਂ ਗੱਭਰੂ ਜਵਾਨ,
ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ,
ਅਜਮਾਕੇ ਵੇਖ ਲਓ

ਲਏ ਜੀਹਨਾਂ ਜਾਣਕੇ ਪੰਗੇ,
ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,
ਅਜਮਾਕੇ ਵੇਖ ਲਓ

ਸਾਡੀ ਵੀਰਾਂ ਨਾਲ ਸਰਦਾਰੀ,
ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ,
ਅਜਮਾਕੇ ਵੇਖ ਲਓ

ਵੈਰ ਪਾਈਏ ਸਦਾ ਝੱਟ,
ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,
ਅਜਮਾਕੇ ਵੇਖ ਲਓ

ਰੋਅਬ ਪਾਈਦਾ ਨੀ ਫੋਕਾ,
ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,
ਅਜਮਾਕੇ ਵੇਖ ਲਓ

ਅਸੀਂ ਸ਼ੇਰਾਂ ਜਿਹੇ "ਜੱਟ",
ਡੂੰਘੀ ਮਾਰਦੇ ਆ ਸੱਟ,
ਕੱਢਈਏ ਵੈਰੀਆਂ ਦੇ ਵੱਟ,
ਅਜਮਾਕੇ ਵੇਖ ਲਓ

ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ,
ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ
 

MAVERICK

Member
Re: ਖੌਰੇ ਰੁੱਸ ਗਏ ਨੇ ਖੌਰੇ ਸੰਗ ਗਏ ਨੇ

yaar vadhiya hai...

mainu lagda recently ik gaane de bol vi eho hi ne
 

MAVERICK

Member
Re: -----------> "peeti Gayi" <------------

asin shraab te maikhaane nu chadd gaye si..
tera sheyer pad ke ajj sade ton fer....

"PEETI GAYI"
 

rexskies

Member
Re: Sohniey Sadde Binna Sarnaaa E Naa..........

Paji this was really cool. I would like to request some funny once if u can some of those.
 

shergillsonline

~~~Shergill Jamsheria~~~
kisse nu kisse di jawani maar gai......

kisse nu kisse di jawani maar gai,
ditti hoi pyar de nishani maar gayi,
Ravan v nice banda c,
dosto!
Ohnu taan ram di janani mar gai.!
 

mast malang

Member
Re: ਖੌਰੇ ਰੁੱਸ ਗਏ ਨੇ ਖੌਰੇ ਸੰਗ ਗਏ ਨੇ

yaar kamaal karti 22
ah wala tan top c...
thx 4 sharin..
 

aMiToJ

·``·»Mohd. Sadiq fan«·``·
Re: ਖੌਰੇ ਰੁੱਸ ਗਏ ਨੇ ਖੌਰੇ ਸੰਗ ਗਏ ਨੇ

galbaat te teri hai

asi te ethe jagaah gheri hai
 

shergillsonline

~~~Shergill Jamsheria~~~
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋ

ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਦਿਲ ਦੀ ਚੋਰ ਨਾ ਕੋਈ
ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ.....

ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....

ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ

ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ

ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....

ਮੰਗਦਾ "Shergill" ਤੇਰਾ ਪਿਆਰ ਨੀ
ਹੁਣ ਨਹੀਉਂ ਹੋਣਾ ਹੋਰ ਲੰਮਾ ਇੰਤਜ਼ਾਰ ਨੀ
ਇੱਕ ਵਾਰੀ ਹਾਂ ਕਰਦੇ,ਦਿਲ ਸਾਡੇ ਨਾਂ ਕਰਦੇ
ਇੱਕ ਵਾਰੀ ਹਾਂ ਕਰਦੇ ਰਹਿਣੀ ਕਿਸੇ ਦੀ ਲੋੜ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ koi.
 
Top