ਸਾਹਾਂ ਵਾਲੀ ਦੋੜ - sahan vali daurhh

ਰੂਹਾਂ ਤਾਂ ਸਾਥ ਕਦ ਦਾ ਛੱਡਿਆ
roohan ta saath kadh da chadeya
ਨਿੱਤ ਖੁੱਦ ਨੂੰ ਹਤਾਸ਼ ਪਾਉਂਦਾ ਹਾਂ
nitt khud nu hatash paunda haa
ਏਹ ਤਾਂ ਜਿੰਮੇਵਾਰੀਆ ਜਿਨਾਂ ਬੰਨ ਰੱਖਿਆ
eh ta jimevariya jinna ban'h rakheya
ਉਂਜ ਮੈਂ ਤਾਂ ਇੱਕ ਅਰਸੇ ਤੋਂ
unj main ta ikk arrse tu
ਸਾਹਾਂ ਵਾਲੀ ਦੋੜ ਛੱਡਣਾ ਚਾਉਦਾ ਹਾਂ
sahan vali daurhh chaddna chahodah haa

~ ਸਿੱਧੂ
~ sidhu
 
Top