ਸਾਡੀ ਕੌਈ girlfrnd ਨੀ

ਅਸੀਂ ਪੇੰਡੂ ਸਿੱਧੇ ਸਾਧੇ ਜੇ,
ਜਾਂਦੇ ਕਰਨ ਪੜਾਈਆਂ,

...ਸਾਡੀ ਕੌਈ girlfrnd ਨੀ,
ਲੌਕਾਂ ਨੇ ਲੱਖ ਬਣਾਈਆਂ,

ਸ਼ਹਿਰਾਂ ਵਾਲੇ purpoze ਕਰ ਦੇਂਦੇ,
ਪਰ ਪਿੰਡਾਂ ਵਾਲੇ ਸੰਗਦੇ ਆ,

ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ ਕੁੜੀ ਅੱਗੇ ਬੁੱਲ ਕੰਬਦੇ ਆ​
 
:)) ਸਚ ਆ ..ਕਈ ਵਾਰ ਤਾਂ ਲੱਤਾਂ ਵੀ ਕੰਬਨ ਲੱਗ ਜਾਂਦੀਆਂ .......
 
Back
Top