sada desh

ਹੁਣ ਕੀ ਕਰੀਏ ਬਿਆਨ ਏਸ ਦੇਸ਼ ਮਹਾਨ ਬਾਰੇ
ਨਿੱਤ ਵੱਧ ਰਹੀ ਗਰੀਬੀ ਤੇ ਹੁੰਦੇ ਨਿੱਤ ਨਵੇ ਭਿਸ਼੍ਰਟਾਚਾਰ ਬਾਰੇ
ਚੜਦੀ ਜਵਾਨੀ ਨੂੰ ਨਸ਼ਿਆ ਨੇ ਖਾ ਲਿਆ
ਤੇ ਕੀ ਲਿਖੀਏ ਹੁਣ ਚੁੱਪ ਕੀਤੀ ਸਰਕਾਰ ਬਾਰੇ
ਇਕ ਤਾਂ ਮੰਹਿਗਾਈ ਨੇ ਅੱਤ ਕੀਤੀ ਤੇ ਉਤੋਂ ਇਸ ਸਰਕਾਰ ਨੇ
ਹੁਣ ਕੀ ਲਿਖੀਏ ਸਭ ਦਾ ਢਿੱਡ ਭਰ ਕੇ ਭੁੱਖੇ ਰੰਹਿਦੇ ਕਿਰਸਾਨ ਬਾਰੇ
ਕੀ ਕਰੂਗਾ ਉਹ ਦੇਸ਼ ਤੱਰਕੀ ਜਿਹੜਾ ਆਪਣੇ ਸ਼ਹੀਦਾ ਨੂੰ ਭੁੱਲ ਗਿਆ
ਅੱਜ ਹਰ ਇਕ ਦਾ ਕਹਿਣਾ ਏ ਇਹ ਸਾਡੇ ਭਾਰਤ ਦੇਸ਼ ਮਹਾਨ ਬਾਰੇ
~~~~~~~~~~~ ਬਿਰਹਾ ~~~~~~~~~~~~
 
Top