ਗਜ਼ਲ (romantic poem)

VIP_FAKEER

ਅਣਖੀਲਾ ਪ
This Ghazel is dedicated to all the lovers who are thousands of miles apart...not only differences of distance..but also of day and night.

ਤੈਨੂੰ ਵੇਖਿਆ ਨਹੀ, ਪਰ ਮਹਿਸੂਸ ਕੀਤਾ ਹੈ ਮੈ ਆਪਣੇ ਚਾਰ-ਸੂ {ਆਲੇ ਦੁਆਲੇ}
ਤੇਰੀ ਆਵਾਜ ਸੁਣਨੇ ਨੂੰ ਕਿਉ ਤਰਸਦੀ ਰਹਿਦੀ ਮੇਰੀ ਰੂਹ...

ਰੁਕਸੱਤ ਕਰਾ ਬਣੇ ਚਾਵਾਂ ਨਾਲ ਢੱਲਦੀ ਸ਼ਾਮ ਨੂੰ
ਤੇਰੇ ਦਰ ਤੇ ਜੋ ਲੈ ਆਵੈ ਸੂਰਜ ਇੱਕ ਨਵੀ ਸਵੇਰ ਨੂੰ

ਐਨਾ ਫਾਸਲਾ ਕਿਵੇ ਤਹਿ ਕਰ ਜਾਂਦੇ ਕੋਸੇ ਸਾਹ ਤੇਰੇ...
ਕਰਾ ਮਹਿਸੂਸ ਤਾਜ਼ਾ ਆਪਣੇ ਬੂਲਾ ਤੇ ਤੇਰੀ ਮਿਠਾਸ ਨੂੰ

ਤਰਸਦੀਆ ਨੇ ਹਰ ਰਾਤ ਮੇਰੀਆ ਬਾਂਹਵਾਂ ਯਾਰਾ...
ਤੇਰੇ ਮੱਖਮਲੀ ਬਦਨ ਦੀਆ ਕਰਵਟਾਂ ਨੂੰ

ਕਦੀ ਮੇਰੀ ਕਮੀ ਮਹਿਸੂਸ ਕਰ ਕੇ ਤੂੰ ਵੀ ਆ...
ਵਿਸ਼ਾ ਦੇਵਾ ਰਾਹਵਾਂ ਵਿੱਚ ਆਪਣੀਆ ਪੱਲਕਾ ਨੂੰ

Tainu Kadi vekheya nahi, par mehsoss kita hai mein appne chaar_Sue
Teri awaaz sunnan nu kyun kalapdi rehndi meri rooh
Ruksaat kara bohot chaavah nal ddhal di shaam nu
Leh avveh jo suraj tere darR te ek navi savaiR nu
Einna fansla tehh kar jandeh kiveh koh_seh saah tere
Kara mehsoos taahzaah apne bullah te teri mithass nu
Tarasdiya ne har raat meriya bahwaah yara
Tere maakh_malLi badan diya karRvataah nu
Kaadi meri kammi nu mehsoos kar ke tu vi aah
Tere raahan wich vi_shaah devaah aapniya palka nu
:x :x :x

Writer: Harpreet Singh Pentlia
 
Top