Royal Singh
Prime VIP
ਰਿਸ਼ਤੇ ਉਹ ਹੁੰਦੇ ਨੇ
ਜਿਨ੍ਹਾਂ 'ਚ ਸ਼ਬਦ ਘੱਟ
ਤੇ ਸਮਝ ਜ਼ਿਆਦਾ ਹੋਵੇ
ਜਿਨ੍ਹਾਂ 'ਚ ਤਕਰਾਰ ਘੱਟ
ਤੇ ਪਿਆਰ ਜ਼ਿਆਦਾ ਹੋਵੇ
ਜਿਨ੍ਹਾਂ 'ਚ ਆਸ ਘੱਟ
ਤੇ ਵਿਸ਼ਵਾਸ ਜ਼ਿਆਦਾ ਹੋਵੇ !
ਜਿਨ੍ਹਾਂ 'ਚ ਸ਼ਬਦ ਘੱਟ
ਤੇ ਸਮਝ ਜ਼ਿਆਦਾ ਹੋਵੇ
ਜਿਨ੍ਹਾਂ 'ਚ ਤਕਰਾਰ ਘੱਟ
ਤੇ ਪਿਆਰ ਜ਼ਿਆਦਾ ਹੋਵੇ
ਜਿਨ੍ਹਾਂ 'ਚ ਆਸ ਘੱਟ
ਤੇ ਵਿਸ਼ਵਾਸ ਜ਼ਿਆਦਾ ਹੋਵੇ !