Rabb nu puch k dassin, kasoor mera

Jaswinder Singh Baidwan

Akhran da mureed
Staff member
I guess, mein is naalon sohna ajj tak kujh nhi likhyaa

gareeb2Bda2Bkasoor-1.jpg
 
true
ameer banda ameer hoyi janda te naal naal ohna hi lalchi.
gareeb kehra jaanke gareeb hunda a, je koi gareeba di help kar daveta ke oh gareeb ho jau

ਗਰੀਬ ਪੈਦਾ ਹੋਣਾ ਕੋਈ ਗੁਨਾਹ ਨਈ ਯਾਰੋ ...
ਪਰ ਗਰੀਬ ਪੈਦਾ ਹੋ ਕੇ ਗਰੀਬ ਹੀ ਮਰ ਜਾਣਾ ...
ਸੱਭ ਤੋਂ ਵੱਡਾ ਗੁਨਾਹ ਯਾਰੋ ..
ਅਸੀਂ ਸਿਰਫ ਇਹ ਦੇਖਦੇ ਹਾਂ ਜੋ ਅਮੀਰ ਹੋਇਆ ਹੈ ਓਦੇ ਕੋਲ ਕਰੋਡ਼ਾਂ ਰੁਪਏ ਨੇ..ਪਰ ਕੋਈ ਇਹ ਨਹੀਂ ਦੇਖਦਾ ਕਿ ਉਸਨੇ ਕਰੌਡ਼ਾਂ ਰਪਏ ਕਿਵੇਂ ਕਮਾਏ ਨੇ ..ਸਾਡਾ ਧਿਆਨ ਸਿਰਫ ਓਥੇ ਹੀ ਹੁੰਦਾ ..ਜਿਵੇਂ -ਸਚਿਨ ਤੇੰਦੂਲਕਰ ਅਮੀਰ ਹੈ,,ਅਸੀਂ ਸਿਰਫ ਦੇਖ ਕਿ ਖੁਸ਼ ਹਾਂ ..ਪਰ ਉਸਨੇ ਕੀ ਕੀਤਾ ਹੈ ਇਹ ਨਹੀਂ ਦੇਖਦੇ ..ਕਿਸਮਤ ਦੇ ਭਰੋਸੇ ਬੈਠੇ ਰਹਿੰਦੇ ਹਾਂ ..ਦੁਨੀਆ ਦੇ 95 % ਲੋਕ 5% ਲਈ ਕੰਮ ਕਰਦੇ ਨੇ ..ਸਿਰਫ ਓਹੀ ਅਮੀਰ ਕਿਉਂ ਨੇ ਇਸਦਾ ਵੀ ਇਕ ਰਾਜ਼ ਹੈ........
ਇਸਨੂੰ ਦੇਖਣਾ ਜ਼ਰੂਰ ਇੱਕ ਵਾਰ
 
Top