Rabb nu puch k dassin, kasoor mera

Gurwinder singh.Gerry

ਮੈਂ ਰਾਹੀ
true
ameer banda ameer hoyi janda te naal naal ohna hi lalchi.
gareeb kehra jaanke gareeb hunda a, je koi gareeba di help kar daveta ke oh gareeb ho jau
ਗਰੀਬ ਪੈਦਾ ਹੋਣਾ ਕੋਈ ਗੁਨਾਹ ਨਈ ਯਾਰੋ ...
ਪਰ ਗਰੀਬ ਪੈਦਾ ਹੋ ਕੇ ਗਰੀਬ ਹੀ ਮਰ ਜਾਣਾ ...
ਸੱਭ ਤੋਂ ਵੱਡਾ ਗੁਨਾਹ ਯਾਰੋ ..
ਅਸੀਂ ਸਿਰਫ ਇਹ ਦੇਖਦੇ ਹਾਂ ਜੋ ਅਮੀਰ ਹੋਇਆ ਹੈ ਓਦੇ ਕੋਲ ਕਰੋਡ਼ਾਂ ਰੁਪਏ ਨੇ..ਪਰ ਕੋਈ ਇਹ ਨਹੀਂ ਦੇਖਦਾ ਕਿ ਉਸਨੇ ਕਰੌਡ਼ਾਂ ਰਪਏ ਕਿਵੇਂ ਕਮਾਏ ਨੇ ..ਸਾਡਾ ਧਿਆਨ ਸਿਰਫ ਓਥੇ ਹੀ ਹੁੰਦਾ ..ਜਿਵੇਂ -ਸਚਿਨ ਤੇੰਦੂਲਕਰ ਅਮੀਰ ਹੈ,,ਅਸੀਂ ਸਿਰਫ ਦੇਖ ਕਿ ਖੁਸ਼ ਹਾਂ ..ਪਰ ਉਸਨੇ ਕੀ ਕੀਤਾ ਹੈ ਇਹ ਨਹੀਂ ਦੇਖਦੇ ..ਕਿਸਮਤ ਦੇ ਭਰੋਸੇ ਬੈਠੇ ਰਹਿੰਦੇ ਹਾਂ ..ਦੁਨੀਆ ਦੇ 95 % ਲੋਕ 5% ਲਈ ਕੰਮ ਕਰਦੇ ਨੇ ..ਸਿਰਫ ਓਹੀ ਅਮੀਰ ਕਿਉਂ ਨੇ ਇਸਦਾ ਵੀ ਇਕ ਰਾਜ਼ ਹੈ........ਇਸਨੂੰ ਦੇਖਣਾ ਜ਼ਰੂਰ ਇੱਕ ਵਾਰ
 
Similar threads





Top