rabb nu kaun dhiyaodah ee - nagra

koi aakhe main taare gin lauga , koi chann nu thalle lahodah ee
hun giyaan de vich vigiyaan payi , daso rabb nu kaun dhiyaodah ee

ਕੋਈ ਆਖੇ ਮੈ ਤਾਰੇ ਗਿਣ ਲਉਗਾਂ , ਕੋਈ ਚੰਨ ਨੂੰ ਥੱਲੇ ਲਾਹੁਦਾਂ ਏ
ਹੁਣ ਗਿਆਨ ਦੇ ਵਿੱਚ ਵਿਗਆਨ ਪਈ , ਦੱਸੋ ਰੱਬ ਨੂੰ ਕੋਣ ਧਿਆਉਦਾਂ ਏ

Nagra
 
Top