raab di dattar

ਦਾਤੇ ਦੀਯਾ ਦਿਤੀਆਂ ਦਾਤਾਰਾ ਨੂੰ
ਕੋਈ ਸਮਾਜ ਨਾ ਪਵੇ
ਬੰਦ ਵੇਖੇ ਛਾਂ ਬਾਲ ਘੂਰ ਕੇ
ਪਾਰ ਸੂਰਜ ਤੋਂ ਨਜ਼ਰ ਨਾ ਮਿਲਾਵੈ

ਆਪਣੇ ਬਾਲੋ ਜੋਰ ਬਥੇਰੇ ਲਾਵੇ ਪਾਰ
ਦਾਤੇ ਦੀਯਾ ਬਨਾਇ ਚੀਜ਼ ਨੂੰ ਕੋਈ
ਫਰਕ ਨਾ ਆਵੇ
ਦਾਤੇ ਦੀਯਾ ਦਿਤੀਆਂ ਦਾਤਾਰਾ ਨੂੰ
ਕੋਈ ਸਮਾਜ ਨਾ ਪਾਵੇ

ਜਿਓਂਦੇ ਜੀ ਬੰਦ ਆਪ ਰਬ ਬਣ ਜਾਵੇ
ਕਰਮ ਨੂੰ ਭੁੱਲ ਹਰ ਇਕ ਚੀਜ਼
ਉਤੇ ਮੇਰੀ ਮੈ ਦਿਖਾਵੇ ਆਪਣੀ ਮੈ ਬੀਚ
ਮਾਰਿਆ ਜਾਵੇ ਮਾਰਨ ਪਿੱਛੋਂ ਪਛਤਾਵੇ

ਦਾਤੇ ਦੀਯਾ ਲਿਖਿਆ ਕੋਣ ਮਿਟਾਵੈ ਦੁਨੀਆ
ਦਾਰੀ ਬੀਚ ਫਸ ਕੇ ਬੰਦ ਦਾਤੇ ਦੀਯਾ ਦਿਤੀਆਂ
ਦਾਤਾਰ ਨੂੰ ਲੈ ਕੇ ਉਸ ਦਾਤੇ ਨੂੰ ਭੁੱਲ ਜਾਵੇ

ਦਾਤੇ ਦੀਯਾ ਦਿਤੀਆ ਦਾਤਾਰ ਨੂੰ
ਕੋਈ ਸ਼ਾਮਜ ਨਾ ਪਵੇ

ਦਾਤੇ ਦੀਯਾ ਦਿਤੀਆਂ ਦਾਤ ਨੂੰ ਉਸ ਦੀ
ਹਰ ਇਕ ਸੁਗਾਤ ਨੂੰ ਸੁਧੀਰ ਸਰ ਝੁਕ ਕੇ ਪਵੇ
ਚੰਗੇ ਕਰਮ ਕਰਨ ਬਾਲੇ ਬੰਦੇ ਚੋ ਦਾਤ ਨਜ਼ਰ ਆਵੇ
 
Top