pyar

bhandohal

Well-known member
ਪਿਆਰ ???????
ਪਿਆਰ ਓਹ ਹੁੰਦਾ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੂਮੇ ...
ਪਿਆਰ ਓਹ ਹੁੰਦਾ ਜਦ ਪਿਓ .. ਫਿਕਰ ਕਰੇ ਜਦ ਤੁਸੀਂ ਘਰ ਨਾ ਪੋਹ੍ਚੋ..
ਪਿਆਰ ਓਹ ਹੁੰਦਾ ਜਦ ਭੈਣ ਕੰਮ ਕਰਨ ਤੋ ਬਾਦ ਕਹੇ ..ਜਦ ਮੈ ਚਲੀ ਗਈ ਫੇਰ ਕੋਣ ਕਰੁ ਤੇਰੇ ਕੰਮ .. ...
ਪਿਆਰ ਓਹ ਹੁੰਦਾ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ ਹੋਰ ਲੈ ਲਓ ...
ਪਿਆਰ ਓਹ ਹੁੰਦਾ ਜਦ ਛੋਟਾ ਭਰਾ ਕਹੇ ਆਹ ਦੇਖ , ਸਹੋਣਾ ਆ ਨਾ ..ਇੱਕ ਤੇਰਾ ਇੱਕ ਮੇਰਾ....!!


bye uknown
 
Top