ਪਿਆਰ ਬੜਾ ਏ ਤੇਰੇ ਨਾਲ, ਜਰੂਰੀ ਨਹੀਂ ਕਿ ਸਭ ਬੋਲ ਕੇ ਦੱਸੀਏ, ਸਮਝ ਜਾਂਦੇ ਨੇ ਓਹ ਸਭ ਹਾਲ ਦਿਲ ਦਾ ਜੋ ਦਿਲ ਚ ਵੱਸਦੇ ਨੇ, ਚਾਹੇ ਲੱਖ ਛੁਪਾ ਕੇ ਗੱਲਾਂ ਦਿਲਦਾਰ ਤੋਂ ਰੱਖੀਏ Unknown