Pyaar - Ik khed ya Ik Maut

Ajj fer kalam naal mulakaat kiti te kujh yaadan banniyan.....

ਕੁਝ ਸਮਝ ਨਾ ਆਈ ਮੇਨੂ , ਤੂੰ ਕਿਸ ਹੱਕ ਨਾਲ ਦਿੱਤੀ ਇਹ ਗਾਨੀ ਇਸ਼ਕ਼ ਦੀ
ਆਪ ਕਿਤੇ ਤੂੰ ਹੋਰ ਵਸ ਗਈ ,ਬਸ ਤੇਰੀ ਯਾਦ ਰਹ ਗਈ ਨਿਸ਼ਾਨੀ ਇਸ਼ਕ਼ ਦੀ
ਬੜੀ ਚੱਕੀਆਂ ਸੀ ਕਸਮਾਂ ਬੜੇ ਕਿਤੇ ਤੂੰ ਵਾਦੇ , ਪਰ ਕੁਝ ਹੀ ਪਲਾਂ ਵਿਚ ਤੂੰ ਬਦਲੇ ਇਰਾਦੇ
ਸ਼ਾਇਦ ਮੇਲ ਸਾਡਾ ਦੂਰ ਨਹੀ ਸੀ ਪਰ ਕਿਸਮਤ ਨੂੰ ਜਿਵੇਂ ਮੰਜ਼ੂਰ ਨਹੀ ਸੀ
ਓਹ ਗੁਜ਼ਾਰਿਆ ਵਕ਼ਤ ਯਾਦਾਂ ਬਣ ਗਈਆਂ
ਅਫਸੋਸ ਅਧੂਰੀਆਂ ਫ਼ਰਿਆਦਾਂ ਬਣ ਗਈਆਂ
ਤੂੰ ਰੋਗ ਇਸ਼ਕ਼ ਦਾ ਲਾ ਦਿੱਤਾ , ਬਿਨ ਤੇਰੇ ਜ਼ਿੰਦਗੀ ਚਲਦੀ ਨਹੀ
ਕੋਈ ਰਾਤ ਐਸੀ ਜਾਵੇ ਨਾ , ਜੋ ਬਗੈਰ ਹੰਜੂਆਂ ਢਲਦੀ ਨਹੀ
ਸੋਚ ਸੋਚ ਇਸ ਭੁਲੇਖੇ ਨੂੰ , ਇਹ ਵੇਹਮ ਮੈਨੂ ਰਿਹੰਦਾ ਏ
ਕੀ ਕਿਵੇਂ ਵਸਦਾ ਜਗ ਸਾਰਾ , ਉਮੀਦਾਂ ਤੇ ਕੈਮ ਰਿਹੰਦਾ ਏ
ਕੰਨੀਂ ਹਥ ਲਵਾ ਦਿੱਤੇ ਨੇ , ਇਹ ਰੋਗ ਇਸ਼ਕ਼ ਅਵੱਲੇ ਨੇ
ਦੁਖਾਂ ਦੀ ਓਹ ਪੰਡ ਚਕਲੀ , ਮਰਜਾਣੇ UBHi ਕੱਲੇ ਨੇ
ਇਹ ਤਜੁਰਬਾ ਅਜੀਬ ਅਵੱਲੀ ਦਾ , ਮੇਨੂੰ ਰਾਸ ਨਾ ਆਈ ਇਹ ਭਾਨੀ ਇਸ਼ਕ਼ ਦੀ
ਆਪ ਕਿਤੇ ਤੂੰ ਹੋਰ ਵਸ ਗਈ ,ਬਸ ਤੇਰੀ ਯਾਦ ਰਹ ਗਈ ਨਿਸ਼ਾਨੀ ਇਸ਼ਕ਼ ਦੀ
✍ -LvJiT SinGh UBHi....
 
very nice!
changa flow te rythem bahut wadia
jiven kheta devicho railway line te apni masti ch rail gaddi jandi hove
 
Top