Punjabio - Babbu Maan

BaBBu

Prime VIP
ਆਵੋ ਇਕ ਗੀਤ ਗਾਈਏ ਨੀਰਸ ਹੋ ਚੁੱਕੀ ਗਾਇਕੀ ਤੇ ਬੇਜਾਨ ਹੋ ਚੁੱਕੀ ਸ਼ਾਇਰੀ ਨੂੰ ਨੱਥ ਪਾਈਏ,,
ਆਵੋ ਪੰਜਾਬੀਓ ਮੱਥੇ ਤੋਂ ਦਾਗ ਨਸ਼ੇੜੀ ਦਾ ਲਾਹੀਏ ::
ਚਲੋ ਆਪਣੇ ਆਪਣੇ ਮਾਲਿਕ ਦੇ ਚਰਨ ਚ ਮੱਥਾ ਟੇਕੀਏ ਚਲੋ ਪਿੜ ਚ ਜਾ ਕੇ ਕੌੜੀ ਪਾਈਏ...
ਅਕਲਮੰਦ ਲੋਕਾਂ ਨੂੰ ਅੱਗੇ ਲੈ ਆਈਏ ਤੇ ਰਲ ਕੇ ਪੰਜਾਬ ਦਾ ਕਰਜ਼ਾ ਲਾਈਏ
 
Top