punjabi

ਵੈਰੀਆਂ ਦੀ ਜੋ ਖੰਘ ਚ ਖੰਘੇ, ਓਹ ਪੰਜਾਬੀ ਹੀ ਹੋ ਸਕਦਾ,
ਕੁੜੀਆਂ ਵਿੱਚ ਜੋ ਅਕਸਰ ਸੰਗੇ, ਓਹ ਪੰਜਾਬੀ ਹੀ ਹੋ ਸਕਦਾ,
Coke Pepsi ਦੁਨੀਆ ਸਾਰੀ ਪੀਂਦੀ ਏ, 5 Star Hotel ਵਿੱਚ ਜੋ ਲੱਸੀ ਮੰਗੇ,
............................ਓਹ ਪੰਜਾਬੀ ਹੀ ਹੋ ਸਕਦਾ...!
 
Top