Punjabi muhare te khawatan

ਕਹਿੰਦਾ ਤੇਰੀ ਮਾਂ ਗਹਾਰਿਆਂ ਚ ਫਿਰਦੀ ਸੀ ਦੂਜਾ ਕਹਿੰਦਾ ਵੇਖੀ ਕਿਸਨੇ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਫਿਰ ਓਹ ਓਥੇ ਕੀ ਕਰਦੀ ਸੀ
 
College we used to say to friends : aivein kion katttey di bund te lattan marin jana . Jadon koi auvein ve hudian gallan kari javey
 
ਜਾਂ ਟਾਂਡੇ ਵਾਲੀ ਨੀ ਤੇ ਜਾਂ ਭਾਂਡੇ ਵਾਲੀ ਨੀ--------


ਇਕ ਘੁਮਾਰ ਆਪਣੀਆਂ ਕੁੜੀਆਂ ਨੂ ਮਿਲਣ ਗਿਆ ਪਹਿਲਾਂ ਇਕ ਕੋਲ ਗਿਆ ਕਹਿੰਦੀ ਅੱਬਾ ਜੇ ਮੀਂਹ ਨਹੀਂ ਪਿਆ ਅਸੀਂ ਮਾਰ੍ਜਾਂਗੇ ਕਿਓੰਕੇ ਸਾਡੀ ਮੱਕੀ ਬੀਜੀ ਹੋਈ ਆ ਓਹ ਸਾਰੀ ਸੁੱਕ ਜਾਵੇਗੀ ਫਿਰ ਓਹ ਦੂਜੀ ਕੋਲ ਗਿਆ ਉਸਦਾ ਆਵਾ ਪਾਏਆ ਹੋਇਆ ਸੀ ਓਹ ਕਹਿੰਦੀ ਅੱਬਾ ਜੇ ਮੀਂਹ ਪੈ ਗਿਆ ਅਸੀਂ ਮਾਰ੍ਜਾਂਗੇ ਕਿਓੰਕੇ ਸਾਡੇ ਸਾਰੇ ਭਾਂਡੇ ਖਰਾਬ ਹੋ ਜਾਣਗੇ ਜਦ ਵਾਪਿਸ ਅਏਆ ਓਹਨਾ ਦੀ ਅਮ੍ਮੀ ਕਹਿੰਦੀ ਕੁੜੀਆਂ ਦਾ ਕੀ ਹਾਲ ਉਸਦਾ ਜਵਾਬ ਸੀ ਇਹ ( ਕੇ ਜਾਂ ਟਾਂਡੇ ਵਾਲੀ ਨੀ ਜਾਂ ਭਾਂਡੇ ਵਾਲੀ ਨੀ )
 
ਸੱਪ ਦੇ ਮੁੰਹ ਚ ਕੋਹੜ ਕਿਰਲੀ ਆ ਜੇ ਖਾਂਦਾ ਤਾਂ ਮਾਰਦਾ ਜੇ ਛਡਦਾ ਤਾਂ ਕਲੰਕ
 
U

Unregistered

Guest
ghussey putt na jaman , dhee anni changi

ghussey jaman, kandaa kaman,

loki kehendi bhuchal aya

ghar de kehende sadda lal aya
 
U

Unregistered

Guest
Khatri or lashteiye alag alag caste hai khatri or kashtry mein koi smanta ni kashtriye rajpoot hote hai
 
Top