Punjabi Girl IAS topper

ਪਿਛਲੇ ਸਾਲ ਹੋਈ ਆਲ ਇੰਡੀਆ ਆਈ.ਏ.ਐਸ. ਸਰਵਿਸ ਦੀ ਪਰੀਖਿਆ 'ਚ ਪੰਜਾਬ ਹੁਸ਼ਿਆਰਪੁਰ ਦੀ ਰੁਕਮਣੀ ਰਿਆੜ ਨੇ ਪੂਰੇ ਦੇਸ਼ ਭਰ 'ਚ ਦੂਜੇ ਥਾਂ 'ਤੇ ਆਈ ਹੈ। ਆਮ ਜਿਹੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਰੁਕਮਣੀ ਦੇ ਪਿਤਾ ਬੀ.ਐਸ. ਰਿਆੜ ਪੇਸ਼ੇ ਤੋਂ ਵਕੀਲ ਹਨ।

Watch Video :- http://www.jagbani.com/news/jagbani_85089/
 
Top