Punjab De Hallat

Surmya da aaj dekh lo nashya te derya da gulam ho gya

Utth k sware munda smack khic da
Sheraam dekh lao ji chitta vikk da
Kehre rahe tur payi jawani punjab di lagda e bura hall ho gya
Surmya da ajj dekh lao nashya te derya da gulam ho gya

Kudian nu fikar na rahi jagg di
Sirr utto chunni hun lenno sang di
Muuh para kar sare lang jande a pta lagu jado apne nal ho gya
Surmya da aaj dekh lo nashya te derya da gulam ho gya

Chaad diyo mittro tuci chandri sharab nu
Luut hi na leen thagg punjab nu
Tadf tadf nikl rahi a jaan mittro ik din hun ik sall ho gya
Surmya da aaj dekh lo nashya te derya da gulam ho gya
 
ਸੂਰਮਿਆ ਦਾ ਅੱਜ ਦੇਖ ਲਉ ਨੱਸ਼ਿਆ ਤੇ ਡੇਰਿਆ ਦਾ ਗੁਲਾਮ ਹੋ ਗਿਆ
ਓੁਠ ਕੇ ਸਵੇਰੇ ਮੁੰਡਾ ਸਮੈਕ ਖਿੱਚ ਦਾ
ਸ਼ਰੇਆਮ ਦੇਖ ਲਉ ਜੀ ਚਿੱਟਾ ਵਿਕਦਾ
ਕਿਹੜੇ ਰਾਹੇ ਤੁਰ ਪਈ ਜਵਾਨੀ ਪੰਜਾਬ ਦੀ ਲਗਦਾ ਏ ਬੁਰਾ ਹਾਲ ਹੋ ਗਿਆ

ਕੁੜੀਆ ਨੂੰ ਫਿਕਰ ਨਾ ਰਹਿ ਜੱਗ ਦੀ
ਸਿਰ ਉੱਤੇ ਚੁੰਨੀ ਹੁਣ ਲੈਣੋ ਸੰਗ ਦੀ
ਮੂੰਹ ਪਰਾ ਕਰ ਸਾਰੇ ਲੱਘ ਜਾਦੇ ਆ ਪਤਾ ਲੱਗੂ ਜੱਦੋ ਆਪਣੇ ਨਾਲ ਹੋ ਗਿਆ

ਛੱਡ ਦਿਉ ਮਿੱਤਰੋ ਤੁਸੀ ਚੰਦਰੀ ਸ਼ਰਾਬ ਨੂੰ
ਲੁੱਟ ਹੀ ਨਾ ਲੈਣ ਠੱਗ ਪੰਜਾਬ ਨੂੰ
ਤੜਫ ਤੜਫ ਨਿਕਲ ਰਹਿ ਆ ਜਾਨ ਮਿਤਰੋ ਇਕ ਦਿਨ ਹੁਣ ਇਕ ਸਾਲ ਹੋ ਗਿਆ

ਗੀਤਾ ਵਿਚ ਬਸ ਹੁਣ ਫੈਰ ਕਰ ਦੇ
ਮੋਤ ਮੁਹਰੇ ਦੇਖ ਹੁਣ ਰਹਿਣ ਡਰ ਦੇ
ਤੂੰ ਕਿ ਕਰਨਾ ਬਲਜੀਤ ਸਿਆਂ ਆਪਣੀ ਵਾਰੀ ਆਈ ਤੇ ਸਭ ਕੁੱਝ ਵਾਰ ਹੋ ਗਿਆ

Ajoka Punjab (Full Lyrics)

ਓੁਠ ਕੇ ਸਵੇਰੇ ਮੁੰਡਾ ਸਮੈਕ ਖਿੱਚ ਦਾ
ਸ਼ਰੇਆਮ ਦੇਖ ਲਉ ਜੀ ਚਿੱਟਾ ਵਿਕਦਾ
ਕਿਹੜੇ ਰਾਹੇ ਤੁਰ ਪਈ ਜਵਾਨੀ ਪੰਜਾਬ ਦੀ ਲਗਦਾ ਏ ਬੁਰਾ ਹਾਲ ਹੋ ਗਿਆ
ਸੂਰਮਿਆ ਦਾ ਅੱਜ ਦੇਸ਼ ਲਉ ਨੱਸ਼ਿਆ ਤੇ ਡੇਰਿਆ ਦਾ ਗੁਲਾਮ ਹੋ ਗਿਆ

Ajokka Punjab(Full Lyrics)

ਗੁਲਾਮ

ਤੂੰ ਕਿ ਕਰਨਾ ਬਲਜੀਤ ਸਿਆਂ ਆਪਣੀ ਵਾਰੀ ਆਈ ਤੇ ਸਭ ਕੁੱਝ ਸਹਾਰ ਹੋ ਗਿਆ

Top