Proud to be a Punjabi Singer K.S.Makhan....:)-

Yaar Punjabi

Prime VIPPunjabi Singer K.S. Makkhan is now "Makhan Singh Khalsa".
ਲਓੁ ਬਾਈ ਜੀ ਸਾਰਿਆਂ ਨੂੰ ਵਧਾਈਆਂ ਤੇ ਕੇ ਐਸ ਮੱਖਣ ਜੀ ਨੂੰ ਬਹੁਤ ਬਹੁਤ ਵਧਾਈਆਂ

ਅੱਜ ਓੁਹਨਾਂ ਨੇ ਅਮਿੰ੍ਤ ਛਕ ਲਿਆ ਆ ਜੀ,,, ਆਪ ਸਭ ਨੂੰ ਬਹੁਤ ਬਹੁਤ ਵਧਾਈਆਂ....

ਕਮਾਲ ਕਰਤੀ ਬਾਈ ਨੇ,,, ਜਿਓੂਂਦਾ ਰਹਿ ਮੱਖਣਾ ਜਵਾਨੀਆਂ ਮਾਣ....

ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ
 
Top