Lyrics ਹੱਕ ਦੀ ਕਮਾਈ Preet Harpal

kahlonboy86

KAHLON
ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਹੋਈਏ ਰਾਜ ਨੇਤਾ ਤਾਂ ਸਵੇਰੇ ਹੀ ਖ੍ਰੀਦ ਲਈਏ ਰੇਲ ਸਜਨਾ........

ਵੱਡਾ ਬੰਦਾ ਜੁੱਤੀ ਵੀ ਹਜ਼ਾਰਾਂ ਵਾਲੀ ਪਾਉਂਦਾ

ਮਾੜਾ ਸੋਚਦਾ ਏ ਰੇਹਿੰਦਾ ਕਦੋਂ ਲਗੂਗੀ ਦੁਕਾਨਾਂ ਉਤੇ ਸੇਲ ਸਜਣਾ................

ਇੱਕ ਪਾਸੇ ਤਾਂ ਖਿਡਾਰੀਆਂ ਨੂੰ ਮਿਲਦੇ ਕਰੋੜਾਂ ਦੂਜੇ ਪਾਸੇ ਮਜਦੂਰ ਦੀ ਨੀ ਰੋਟੀ ਪੱਕ ਦੀ.....

ਕੱਚੀਆਂ ਕੰਦਾਂ ਦੇ ਉਤੇ ਕਾਨੇਆਂ ਦੀ ਛੱਤ ਜਦੋਂ ਪੇਂਦਾ ਮੂਲੇਧਾਰ ਚੋਂਣੋ ਨਹੀਓਂ ਹਟਦੀ..........

ਕਚੀਆਂ ਕੰਦਾਂ ਦੇ ਉਤੇ ਕਾਨੇਆਂ ਦੀ ਛੱਤ ਜਦੋਂ ਪੇਂਦਾ ਮੂਲੇਧਾਰ ਚੋਂਣੋ ਨਹੀਓਂ ਹਟਦੀ..........

ਵੱਡਾ ਬੰਦਾ ਵੇਚੇ ਚਾਹੇ ਆਫ਼ੀਮਾਂ ਤੇ ਸਮੈਕ

ਸਾਡੀ ਦੇਸੀ ਦਾਰੂ ਵਾਲੀ ਫੜੀ ਜਾਵੇ ਭੱਠੀ ਹੁੰਦੀ ਸਿੱਧੀ ਜੇਲ ਸਜਣਾ..............

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਸਾਡੇਆਂ ਪੈਗੰਬਰਾਂ ਦੀ ਲਿਖੀ ਗੁਰਬਾਣੀ ਦੇ ਵੀ ਟੋਟੇ ਹੋ ਚਲੇ..........

ਧਰਮਾਂ ਦੀ ਛਿੜਗੀ ਲੜਾਈ ਵਿੱਚ ਹੱਥੀਂ ਡਾਂਗਾ ਸੋਟੇ ਹੋ ਚਲੇ.........

ਪਿਹਲਾਂ ਸੀਗੇ ਆਪਾਂ ਖਰੇ ਸੋਨੇ ਤੇ ਹੁਣ ਸਿੱਕੇ ਖੋਟੇ ਹੋ ਚਲੇ .......

ਜਾਂ ਤਾਂ ਆਪਾਂ ਪੜ੍ਹ ਗਏਆਂ ਬਹੁਤੀਆਂ ਪੜ੍ਹਈਆਂ ਜਾਂ ਤਾਂ ਪੇਹਲੀਆਂ ਵੀ ਕਰ ਗਏ ਆਂ ਫੇਲ ਸਜਣਾ.........

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਕਿਸੇ ਦੀ ਗਰੀਬੀ ਦਾ ਉਡਾਵੇ ਜੇ ਮਜਾਕ ਕੋਈ ਬੰਦਾ ਦੰਦ ਪੀਣ ਬਿਨਾ ਕਰੇ ਵੀ ਤਾਂ ਕੀ…………

ਘਰਾਂ ਦੀਆਂ ਇੱਜਤਾਂ ਬਰੂਹਾਂ ਟੱਪ ਜਾਣ ਬੰਦਾ ਮਰ- ਮਰ ਜੀਣ ਬਿਨਾ ਕਰੇ ਵੀ ਤਾਂ ਕੀ..............

ਨਵਾਂ ਸੂਟ –ਬੂਟ ਜੇ ਨਾ ਲੈਣ ਦੀ ਔਕਾਤ ਹੋਵੇ ਪਾਟੀਆਂ ਨੂੰ ਸੀਣ ਬਿਨਾ ਕਰੇ ਵੀ ਤਾਂ ਕੀ...........

ਪ੍ਰੀਤ ਕਦੇ ਬਣਦਾ ਨਾ ਕਲਾਕਾਰ ਹੁੰਦਾ ਕੀਤੇ ਇਕੋ ਹੀ ਕਲਾਸ ਵਿਚੋਂ ਤਿੰਨ ਵਾਰੀ ਜੇ ਨਾ ਇਹ ਫੇਲ

ਸਜਣਾ.........

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਵੱਡਾ ਬੰਦਾ ਜੁੱਤੀ ਵੀ ਹਜ਼ਾਰਾਂ ਵਾਲੀ ਪਾਉਂਦਾ

ਮਾੜਾ ਸੋਚਦਾ ਏ ਰੇਹਿੰਦਾ ਕਦੋਂ ਲਗੂਗੀ ਦੁਕਾਨਾਂ ਉਤੇ ਸੇਲ ਸਜਣਾ................

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......

ਹੱਕ ਦੀ ਕਮਾਈ ਨਾ ਤਾਂ ਪੇਂਦਾ ਨੀ ਸਕੂਟਰ ਚ ਤੇਲ ਸਜਣਾ.......:cool:
 
Last edited:
Top