poetry

Mohit_B

Active member
Huya vahi jis ka dar tha,
k aab jeena padega aur,
Fir aye gi yaad teri,
or tip tip ansoo barse ge........
 

piyara-punjab

New member
ਆਦਮ ਪਰੀਆਂ ਕਿਸ ਬਣਾਏ ?
ਇਕੋ ਸਿਰਜਣ-ਹਾਰਾ ।
ਹੁਸਨ ਇਸ਼ਕ ਦੋ ਨਾਮ ਰਖਾਇਓਸੁ,
ਨੂਰ ਇਕੋ ਮੁੰਢ ਸਾਰਾ ।
ਮਹਬੂਬਾਂ ਦੀ ਸੂਰਤ ਉਤੇ,
ਉਸੇ ਦਾ ਚਮਕਾਰਾ ।
ਆਸ਼ਿਕ ਦੇ ਦਿਲ ਇਸ਼ਕ ਮੁਹੰਮਦ,
ਉਹੋ ਸਿਰੱ-ਨਿਆਰਾ ।
:bony
 
Top