Poetry you like - post here.

Yaar Punjabi

Prime VIP
ਕੀ ਕਰਨਗੀਆਂ ਤਕਦੀਰਾਂ, ਜਦ ਲੇਖਾਂ ਵਿੱਚ ਹੀ ਮੇਲ ਨਹੀਂ,
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਸਾਨੂੰ ਦੁੱਖਾਂ ਤੋਂ ਹੀ ਵੇਹਲ ਨਹੀਂ
 

Yaar Punjabi

Prime VIP
ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਦੇ ___

ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ ___

ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ ___

ਦੂਜੇ ਪਾਸੇ ਨਸ਼ੇ ਨੂੰ ਖਰੀਦ ਦੇ ਬਲੈਕ ___

ਉੱਚੇ ਆਹੁਦਿਆ ਤੇ ਸੁੱਤੇ ਸਰਦਾਰਾ ਨੂੰ ਜਗਾਉਣ ਵਾਲਾ ਕੋਈ ਨਾ ___

ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ__
 

Yaar Punjabi

Prime VIP
ਖੈਰ ਹੋਵੇ ਸਦਾ ਸੁਖੀ ਵਸਣ ਜਿੱਥੇ ਗਈਆਂ ਵਿਆਹੀਆਂ ਨੇ,
ਨਾਲ ਪੜਦੀਆਂ ਕੁੜੀਆਂ ਅੱਜ ਮੈਨੂੰ ਚੇਤੇ ਆਈਆਂ ਨੇ,,,, :p :D ;)
 

Jaswinder Singh Baidwan

Akhran da mureed
Staff member
chehre pe muskan har waqt achi nhi lagti,
kabhi dil pe lagna ghaav bhi zaroori hai....
roz usi k ghar ki raah pe chal k kya hoga haasil,
"JB" zindagi mein badlaav bhi zaroori hai..............
 

Yaar Punjabi

Prime VIP
ਕਿੰਨੀ ਅਜੀਬ ਹੈ ਮੇਰੇ ਸ਼ਹਿਰ ਦੀ ਭੀੜ ਵੀ....

ਕਹਿਨ ਨੂੰ ਤੇ ਹਜ਼ਾਰਾਂ ਲੋਗ ਨੇ ਪਰ ਤੇਰੇ ਵਰਗਾ ਇੱਕ ਵੀ ਨਈ ....
 

Yaar Punjabi

Prime VIP
ਬਲਾਤਕਾਰ ਹੀ ਤਾਂ ਹੋਇਆ ਹੈ
ਫਿਰ ਕੀ ਹੋਇਆ
ਕਿਹੜਾ ਇੰਦਰਾ ਗਾਂਧੀ ਮਰੀ ਹੈ
ਜੋ ਸਰਕਾਰੀ ਸ਼ਹਿ ਤੇ
ਕਤਲੇਆਮ ਦੀ
ਇਜਾਜਤ ਦੇ ਦੇਈਏ।

ਉਹ ਕਿਹੜਾ
ਉਸ ਮਨਮੋਹਨ ਸਿੰਘ ਦੀ ਧੀ ਸੀ
ਜਿਹੜਾ ਕਹਿੰਦਾ ਐ
ਕਿ ਮੈਂ ਵੀ ਧੀਆਂ ਵਾਲਾ ਹਾਂ।

ਏਥੇ ਤਾਂ ਏਦਾਂ ਹੀ ਹੁੰਦਾ ਐ
ਏਥੇ ਤਾਂ ਏਦਾਂ ਹੀ ਹੋਣਾ ਐ
ਜਿੰਨੀਆਂ ਮਰਜ਼ੀ ਕੈਂਡਲਾਂ ਫੂਕ ਲਵੋ
ਜਿੰਨੀਆਂ ਮਰਜ਼ੀ ਛਾਤੀਆਂ ਪਿੱਟ ਲਵੋ
ਉਦੋਂ ਤੱਕ ਕੁੱਝ ਨਹੀਂ ਹੋਣਾ
ਜਦੋਂ ਤੱਕ
ਪ੍ਰਿਅੰਕਾ ਗਾਂਧੀ ਸੁਰੱਖਿਅਤ ਹੈ
ਜਦੋਂ ਤੱਕ
ਅਸੰਬਲੀ ਵਿੱਚ
ਅਸ਼ਲੀਲ ਫਿਲਮਾਂ
ਵੇਖਣ ਵਾਲਿਆਂ ਦੀਆਂ
ਧੀਆਂ ਦੀ ਹਿਫਾਜਤ
ਸਾਡੇ ਪੁੱਤ ਕਰਦੇ ਹਨ
ਤੇ ਅਪਣੀਆਂ ਧੀਆਂ ਨੂੰ
ਛੱਡ ਦਿੰਦੇ ਹਨ
ਹਾਲਾਤ ਦੇ ਆਧਾਰ ਤੇ
ਉਦੋਂ ਤੱਕ ਕੁੱਝ ਨਹੀਂ ਹੋਣਾ।

ਸਾਡੀਆਂ ਤਾਂ
ਲੇਖਾਂ ਵਿੱਚ ਹੀ ਲਿਖਵਾ ਕੇ ਆਈਆਂ ਨੇ
ਮੈਲ਼ੀਆਂ ਨਜ਼ਰਾਂ
ਤੇ ਮਾਸੂਮ ਸ਼ਕਸੀਅਤਾਂ।

ਇਹ ਉਹ ਦੇਸ਼ ਹੈ
ਜਿੱਥੇ ਔਰਤ ਨੂੰ ਦੇਵੀ ਆਖ ਕੇ
ਉਸ ਦਾ ਸ਼ੋਸ਼ਣ ਕੀਤਾ ਜਾਂਦੈ
ਤੇ ਮਾਡਲ ਆਖ ਕੇ
ਉਸ ਦੇ ਸਰੀਰ ਦੀ ਨੁਮਾਇਸ਼ ਲਾਈ ਜਾਂਦੀ ਹੈ
ਏਥੇ ਤਾਂ ਏਦਾਂ ਹੀ ਹੋਊ।

ਛੱਡ ਯਾਰ
ਤੂੰ ਕਾਹਨੂੰ ਸਿਰ ਫੜਿਐ
ਬਲਾਤਕਾਰ ਹੀ ਤਾਂ ਹੋਇਆ ਹੈ
ਕਿੱਡੀ ਕੁ ਵੱਡੀ ਖਬਰ ਐ
ਕਿਹੜਾ ਕਿਸੇ ਮੰਤਰੀ ਦਾ ਕੁੱਤਾ ਗੁਆਚਿਆ ਹੈ।
 

Yaar Punjabi

Prime VIP
ਕਹਿੰਦੀ ਮੈਨੂ ਫੁਲਾ ਨਾਲ ਪਿਆਰ ਆ,ਜਦੋ ਖਿਲਦਾ ਤੋੜ ਲੈਂਦੀ ਆ,,,ਪਤਾ ਨੀ ਪਿਆਰ ਜਿਤਾਉਂਦੀ ਆ ,ਕੇ ਸਾਨੂ ਡਰਾਉਂਦੀ ਆ...
 

Yaar Punjabi

Prime VIP
“ਵਾਹ ਦੁਨੀਆਂ ਦੇ ਸਿਰਜਣਹਾਰਾ ਇਹ ਕੈਸੀ ਖੇਡ ਬਣਾਈ ਕਿੱਥੇ ਜੰਮੇ... ਜਾਏ... ਖੇਡੇ... ਆਹ ਕਿੱਥੇ ਚੋਗ ਚੁਗਾਈ....
 

Yaar Punjabi

Prime VIP
ਨਾ ਮਹੱਲਾਂ ਉੱਚਿਆ ਨਾ ਉੱਚੇ ਮੀਨਾਰਾਂ ਦੇ ਨਾਲ
ਕੌਮ ਉੱਚੀ ਉਠੱਦੀ ਹੈਂ ਉੱਚੇ ਕਿਰਦਾਰਾਂ ਦੇ ਨਾਲ....... ~ ਡਾ: ਸੁਰਜੀਤ ਪਾਤਰ
 
saath sab na chal sakenge, ye toh hum bhi jaante hain
log raste mein rukenge, ye toh hum bhi maante hain
duusaron kii aansuu apni aankh se jo bhi bahaaye
vo hamaare saath hain... bheed chaahe laut jaaye
duusaron ko jaante hain, khud ko pehchaana nahiin
baat hain chhottii si, magar sab ne isse maanaa nahin
hum toh bas uss aadmii ka saath chanaa chaahate hain
jo akele main kabhii na aaine se muunh churaaye
 
Last edited:

avi-jaat

Elite
कङै गई होक्यां की गुङ गुङ,
वे बड्डे श्याणे कङै गए।
हो थी रौनक गालां मै,
वे गाम पुराणे कङै गए।।

भर-भर होक्के बैठा करते,
टोल कसूते गालां मै।
तेल घाल कै बाला करते,
एक चिमनी घर आलां मै।
कुछ घाल मिठाई पीपे मै,
वा राख थी दादी तालां मै।
कई गीत रागणी गाया करते,
बैठ कै खेत रूखालां मै।
आज तर्ज लावणी, बहरे तबील,
वे देशी गाणे कङै गए।
हो थी रौनक गालां मै,
वे गाम पुराणे कङै गए।।

फटा कूङ्ता, टूटे लित्र,
एक चिलम राखै था हाली का।
बागां के म्हा बोल काफिए,
दिल मोहवै था माली का।
गौधूली गदराया करदी,
जब मूङा करै था पाली का।
बलध, बछेरी की दौङा मै,
सौर होवै था ताली का।
जङै हाण दिवाणे बैठा करते,
वे ट्योल ठिकाणे कङै गए।
हो थी रौनक गालां मै,
वे गाम पुराणे कङै गए।।

पिछली गली के गिदवाङा मै,
फेटण चन्द्रो का आणा।
वा घुघँट गाती नारां की,
वो मिठा मिठा शरमाणा।
नई बहू का नणदी गेल्या,
होली होली बतलाणा।
कूवे उपर छम छम करदी,
बीरां का आणा जाणा।
आज देवर भाभी के झगङे,
वे हसीं उलाहणे कङै गए।
हो थी रौनक गालां मै,
वे गाम पुराणे कङै गए।।

सांगी सांग भतेरे करते,
मेले भरते भोत घणे।
सांप सपेरे देखे जादू,
करतब करते भोत घणे।
खागङ झोटे लङते देखे,
दूर तै डरते भोत घणे।
नई बहू और चोर सिपाही,
खेला करते भोत घणे।
ईब गिट्टे बिज्जो डंके आले,
खेल निमाणे कङै गए।
हो थी रौनक गालां मै,
वे गाम पुराणे कङै गए।।

बङ पिपल थे जोहङ किनारै,
लार हांडती मौरां की।
पालां पै चढ दिखा करती,
बणी कसूती जौरां की।
थे एक घाट मै हाली पाली,
दूजे मै जगहां डौरां की।
गादङ बिल्ले सूसे हांडै,
जगहां खोडर मै औरां की।
ईब देखै बाट पखेरू सारे,
वै चूग्गे दाणे कङै गए।
हो थी रौनक गालां मै,
वे गाम पुराणे कङै गए।।

कोए सूरते कोए था रिशाले,
कई गोदू तै भोलू थे।
कई पंचायती घणे जोर के,
कई नरे झूठ के बोलू थे।
ताता ताता गुङ खावण नै,
गाम किनारै कोल्हू थे।
दूध निखङू घी टिंडी,
सब घरां शीत के डोलू थे।
मीठे चावल गूँद राबङी,
वे देशी खाणे कङै गए।
हो थी रौनक गालां मै,
वे गाम पुराणे कङै गए।।

देवठणी नै भर भर झोली,
दाणे मांग कै लाया करते।
किसेकी घोङी किसेका बाजा,
कई तै बस नाचाया करते।
बखते बखत उठ बणी तै,
पांख मौर की लाया करते।
बची खिचङी घोल शीत मै,
तङके तङक खाया करते।
रूखां पर तै डाक मारके,
वै जोहङ मै नहाणे कङै गए।
हो थी रौनक गालां मै,
वे गाम पुराणे कङै गए।।

बडे बडेरे देया करते,
मूछाँ नै ताव मरोङी रै।
शौकीन गाबरू राख्या करते,
खास किस्म की घोङी रै।
घर घर मै थी मूर्हा झोटी,
दो बैला की जोङी रै।
मैले हों थे लत्ते चाहे,
पर रहै थे सब एक ठोङी रै।
आज दामण कूङ्ता खंडके आले,
वे देशी बाणे कङै गए।
हो थी रौनक गालां मै,
वे गाम पुराणे कङै गए।।

मांद बिटोङे कहया करै थे,
शान शक्ल सब गाम की।
बिच बिचाले मंदिर के म्हा,
पूजा हो थी राम की।
दरवाजां मै तख्ता उपर,
हो थी जगहा आराम की।
था आदरमान बुजुर्गां का,
थी कदर कसूती काम की।
आज आशिषां के प्रेम भरे,
वे बोल सुहाणे कङै गए।
हो थी रौनक गालां मै,
वे गाम पुराणे कङै गए।।

चरखे के वै कातण आली,
आज दिखै नहीं लुगाई रै।
चाक्की, चूल्हे माटी के,
ना आगँण की रही लिपाई रै।
खूगी सारी कलम वे तख्ति,
ढूलगी सारी स्याही रै।
लख्मिचंद के जिकर बिना,
आज सून्नी सै कविताई रै।
सांवङिया बस रहगी काहणी,
वे टेम ना जाणे कङै गए।
हो थी रौनक गालां मै,
वे गाम पुराणे कङै गए।।
 
Top