Poetry you like - post here.

Jaswinder Singh Baidwan

Akhran da mureed
Staff member
jab tak hai jaan waali poetry :jsm

Teri aankhon ki namkeen mastiyan
Teri hansi ki beparwaah gustakhiyaan
Teri zulfon ki leharaati angdaiyaan
Nahi bhoolunga main
Jab tak hai jaan, jab tak hai jaan
 

Yaar Punjabi

Prime VIP
ਮੈਂ ਭੁੱਲ ਗਿਆ ਸੀ ਕਿ ਉਸਦਾ ਪਿੰਡ ਪੂਰਬ ਵੱਲ ਏ
ਸਿਆਣਿਆਂ ਨੇ ਸੱਚ ਹੀ ਕਿਹਾ ਕਿ ਪੁਰੇ (ਪੂਰਬ)
ਦੀ ਤਾਂ ਹਵਾ ਵੀ ਮਾੜੀ ਹੁੰਦੀ ਏ !! :(
 

Yaar Punjabi

Prime VIP
ਕੀ ਪੁੱਛਦਿਉ ਹਾਲ ਫਕੀਰਾਂ ਦਾ
ਸਾਡਾ ਨਦੀਉ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ
ਇਹ ਜਾਣਦਿਆਂ ਕੁਝ ਸ਼ੋਖ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ !
ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇੱਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮਕੁੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ
ਤਕਦੀਰ ਤਾਂ ਆਪਣੀ ਸੋਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁਟਿਆ, ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ !

Shiv Kumar Batalvi
 

Jaswinder Singh Baidwan

Akhran da mureed
Staff member
asi roz milna
pindon baahar
anna khooh
tuttan diyan chaan
mariya kareera utte
oh te mein
mein te oh
sanghde sanghde pair tikaonde
sanghde, darde, jhijhkde sehme
kujh oh kehndi ,
kujh mein kehnda.
 

Yaar Punjabi

Prime VIP
ਅਸੀਂ ਓਹ ਹਾਂ ...
ਸਪਰੇਅ ਕਰਦੇ-ਕਰਦੇ ਇੱਕ ਦਿਨ
ਕਰਜੇ ਤੋ ਤੰਗ ਆਕੇ
ਉਸੇ ਦੀ ਬੋਤਲ ਨੂੰ ਪੀ ਜਾਣ ਵਾਲੇ,
ਕਰਜ਼ਾ ਲਾਹੁਣ ਲਈ ਆਏ ਸਾਲ
ਮਜਬੁਰੀ ਚ ਹੋਰ ਤੇ ਹੋਰ ਕਰਜ਼ਾ ਲੈਣ ਵਾਲੇ
ਧੀ ਦੇ ਵਿਆਹ ਤੋਂ ਪਹਿਲਾਂ ਹੀ
ਫਾਹਾ ਲੈ ਲਟਕ ਜਾਣ ਵਾਲੇ
ਅਸੀਂ ਓਹ ਹੁੰਦੇ ਹਾਂ...
ਦੀਵਿਆਂ ਤੇ ਮੋਮਬਤੀਆਂ ਦੀ ਲੋਅ ਚ'
ਪੜ੍ਹ ਕੇ ਹਰ ਸਾਲ ਪਾਸ ਹੋਣ ਵਾਲੇ
ਡਾਂਗਾਂ -ਸੋਟੇ ਖਾ ਤੇ ਟੈਂਕੀਆਂ ਤੇ ਚੜ੍ਹ ਕੇ
ਆਪਣਾ ਜਾਇਜ਼ ਹੱਕ ਮੰਗਣ ਵਾਲੇ
ਦਸਵੀਂ ਪਾਸ ਨੂੰ ਪੰਜਾਹ ਤੇ ਖੁਦ ਨੂੰ
ਪੰਜ ਲੈਂਦਿਆਂ ਚੁੱਪ-ਚਾਪ ਤੱਕਣ ਵਾਲੇ
ਡਿਗਰੀਆਂ ਦਾ ਬੋਝ ਝੋਲਿਆਂ ਚ' ਭਰ
ਚੰਡੀਗੜ੍ਹ ਦੀਆਂ ਬੱਸਾਂ ਚੜ੍ਹਨ ਵਾਲੇ
ਸਰਕਾਰ ਦੇ ਹਥਾਂ ਵੱਲ ਦੇਖਦਿਆਂ
ਸੱਠ ਤੋਂ ਪਹਿਲਾਂ ਹੀ ਰਿਟਾਇਰ ਹੋਣ ਵਾਲੇ
ਅਸੀਂ ਓਹ ਹੁੰਦੇ ਹਾਂ.. !
 
khangayi deeva baldiye
ki sochdi a ki bhaldi a
ki russ gaya tera doll kurre
yaan sakhna tera jhol kurre
ja sargi wele takiya ni
koi tadda bhaira supna ni
jo baithi vich ujhar kurre
tu baithi jarro jaar kurre
par ik khuh de utte aunn naal
ik deeve de chamkaun naal
sab sanse tere durr hore
hik khunje nooro noor hoye


10th class di kavita yaad aayi adhi adhuri writer v bhul gaya
 
Top