Pls answer

manny saran

Member
ਇੱਕ ਵਾਰ ਨੈਪੋਲੀਅਨ ਬੋਨਾਪਾਰਟ ਨੇ ਆਪਣੀ ਫੌਜ ਵਿੱਚ ਇੱਕ ਜਰਨੈਲ ਦੀ ਨਿਯੁਕਤੀ ਕਰਨੀ ਸੀ।ਉਮੀਦਵਾਰ ਦੋ ਸਨ ਦੋਵੇ ਕਾਫੀ ਚਤੁਰ ਜਾਪਦੇ ਸਨ।ਨੈਪੋਲਿਅਨ ਨੇ ਆਪਣੀ ਤੀਖਣ ਬੁੱਧੀ ਤੋ ਕੰਮ ਲੈਦਿਆ ਦੋਹਾ ਨੂੰ ਬੁਲਾਇਆ ਅਤੇ ਸਾਹਮਣੇ ਪਏ ਟੇਬਲ ਤੇ ਰੱਖੇ ਕੱਚ ਦੇ ਗਿਲਾਸ,ਜਿਸ ਵਿੱਚ ਕੁੱਝ ਪਾਣੀ ਸੀ,ਵੱਲ ਇਸਾਰਾ ਕਰਦਿਆ ਦੋਹਾ ਨੂੰ ਪੁਛਿਆ ਕਿ ਗਿਲਾਸ ਵਿੱਚ ਪਾਣੀ ਕਿੰਨਾ ਕੁ ਹੈ।ਪਹਿਲਾ ਉਮੀਦਵਾਰ ਬੋਲਿਆ ਕਿ ਗਿਲਾਸ ਅੱਧਾ ਖਾਲੀ ਹੈ ਜਦ ਕਿ ਦੂਸਰੇ ਦਾ ਉਤਰ ਸੀ ਕਿ ਗਿਲਾਸ ਅੱਧਾ ਭਰਿਆ ਹੈ।ਨੈਪੋਲੀਅਨ ਨੇ ਉੱਤਰ ਸੁਣ ਕੇ ਇੱਕ ਨੂੰ ਚੁਣ ਲਿਆ ਆਪਣੇ ਵਿਚਾਰ ਦੇਓ ਕਿਸਦਾ ਉਤਰ ਠੀਕ ਲੱਗਾ ਕਿਸ ਨੂੰ ਜਰਨੈਲ ਚੁਣਿਆ ਅਤੇ ਕਿਉ ? ਸਹੀ ਉੱਤਰ ਅਸੀ comment ਵਿੱਚ ਲਿਖਾਗੇ
6ed87322511a1b0eef8cb59cb32925f2-1.jpg



Sent from my iPhone using Tapatalk
 

nvkhkhr

Prime VIP
maybe the one who answered "half glass full".. thinking that he will make full use of resources without criticizing it and appreciate nd make full potential of what is left in his army at the time of war .. ignoring the one who said "half glass empty" as he would blame the lack of army and resources for his loss.
:p
 
Top