ਖਾ-ਖਾ "PIZZA,BURGER"ਫੁੱਲਦੀ ਜਾਨੀਂ ਏ...
ਮੈਂ ਘਰ ਦੀ ਲੱਸੀ ਪੀ ਕੇ ਲਵਾਂ ਨਜ਼ਾਰੇ ਨੀ......
ਤੇਰੇ "PAPA" ਦੋ ਘੁੱਟ ਪੀ ਕੇ ਅੰਦਰ ਸੌਂ ਜਾਂਦੇ......
...
ਸਾਡਾ ਬਾਪੂ ਕੋਠੇ ਚੜ ਮਾਰੇ ਲਲਕਾਰੇ ਨੀ..........
ਪੜਨ ਵੇਲੇ ਸੁਣੇ "ipod" ਤੇ "JUSTIN BIEBAR" ਨੂੰ.....
ਸਾਡੇ "FARMTRAC" ਤੇ ਵੱਜਦੇ "CHAMKILE" ਦੇ ਗਾਣੇ ਨੀ......!!