Lyrics Pendu - Harjot - Jaskurn Gosal - Full Lyrics [English+Punjabi Font]

  • Thread starter userid97899
  • Start date
  • Replies 0
  • Views 2K
U

userid97899

Guest
Funky Jahe Waal Bana Ke , Narrow Jiha Jean'a Pa Ke
Tommy Di Anek La Ke , Hawa Nahi Banai Di
Sideh Sadeh Aa Pendu , Fokki Tohar Ni Banai Di
ਫੰਕੀ ਜਹੇ ਬਾਲ੍ਹ ਬਣਾਕੇ ਨੇਰੋ ਜਿਹਾ ਜੀਨਾਂ ਪਾ ਕੇ
ਟੋਮੀ ਦੀ ਏਨਕ ਲਾ ਕੇ ਹਵਾ ਨੀ ਬਣਾਈ ਦੀ
ਸਿੱਧੇ ਸਾਧੇ ਆ ਪੈਂਡੂ ਫੋਕੀ ਟੋਹਰ ਨੀ ਬਣਾਈ ਦੀ

Yaaran Kole Na Gaddi , Cycle Bas Talli Wala
Moudeh Te Hunda Parna , Kalli Jahi Dabbi Wala
Poore Aa Desi Mitro , Desi Jahi Layi Di
Sideh Sadeh Aa Pendu , Fokki Tohar Ni Banai Di
ਯਾਰਾਂ ਕੋਲੇ ਨਾ ਗੱਡੀ ਸਾਇਕਲ ਬਸ ਟੱਲੀ ਵਾਲਾ
ਮੋਢੇ ਤੇ ਹੁੰਦਾ ਪਰਨਾ ਕਾਲੀ ਜਹੀ ਡੱਬੀ ਵਾਲਾ
ਪੂਰੇ ਆ ਦੇਸੀ ਮਿੱਤਰੋ ਦੇਸੀ ਜਹੀ ਲਾਈ ਦੀ
ਸਿੱਧੇ ਸਾਧੇ ਆ ਪੈਂਡੂ ਫੋਕੀ ਟੋਹਰ ਨੀ ਬਣਾਈ ਦੀ

Pindo Bas Door Motor Te , Mitra Da Pakka Deera
Tension Ni Khaan Peen Di , Khulla Te Takkra Jaira
Behnde Jithe Yaar Jundi De , Mehfal Sajai Di
Sideh Sadeh Aa Pendu , Fokki Tohar Ni Banai Di
ਪਿੰਡੋ ਬਸ ਦੂਰ ਮੋਟਰ ਤੇ ਮਿੱਤਰਾ ਦਾ ਪੱਕਾ ਡੇਰਾਂ
ਟੈਨਸ਼ਨ ਨੀ ਖਾਣ ਪੀਣ ਦੀ ਖੁੱਲਾ ਤੇ ਤਕੜਾਂ ਜੇਰਾਂ
ਬਹਿੰਦੇ ਜਿੱਥੇ ਯਾਰ ਜੁੰਡੀ ਦੇ ਮਹਿਫਲ ਸਜਾਂਈ ਦੀ
ਸਿੱਧੇ ਸਾਧੇ ਆ ਪੈਂਡੂ ਫੋਕੀ ਟੋਹਰ ਨੀ ਬਣਾਈ ਦੀ

Sohni Koi Man Nu Fabbe , Sidhi Ja Dil Di Kahiye
Bahuta Asi Bhoond Aashiqa Vangu Na Picche Payie
Fasni Hoyi Ta Fasju , Jutti Ni Ghasai Di
Sideh Sadeh Aa Pendu , Fokki Tohar Ni Banai Di
ਸੋਹਣੀ ਕੋਈ ਮਨ ਨੂੰ ਫੱਬੇ ਸਿੱਧੀ ਜਾ ਦਿੱਲ ਦੀ ਕਹਿਏ
ਬਹੁਤਾ ਅਸੀ ਭੂਡ ਆਸ਼ਕਾਂ ਵਾਂਗੂ ਨਾ ਪਿੱਛੇ ਪਇਏ
ਫਸਣੀ ਹੋਈ ਤਾਂ ਫਸਜੂ ਜੁੱਤੀ ਨੀ ਘਸਾਈ ਦੀ
ਸਿੱਧੇ ਸਾਧੇ ਆ ਪੈਂਡੂ ਫੋਕੀ ਟੋਹਰ ਨੀ ਬਣਾਈ ਦੀ

Rabb Di Ous Raza Ch Rehke , Raju Hai Mouja Luttda
Bakki Ehe Yaara Sirr Te , Nagra Hai Mouja Luttda
Yaaran Bina Pal Na Jagg Te Zindgi Na Langhayi Di
Sideh Sadeh Aa Pendu , Fokki Tohar Ni Banai Di
Sideh Sadeh Aa Pendu , Fokki Tohar Ni Banai Di
ਰੱਬ ਦੀ ਓਸ ਰਜਾਂ ਚ ਰਹਿਕੇ ਰਾਜੂ ਹੈ ਮੌਜਾਂ ਕਰਦਾ
ਬਾਕੀ ਏਹੇ ਯਾਰਾਂ ਸਿਰ ਤੇ ਗੋਸਲ ਹੇ ਮੌਜਾਂ ਲੁੱਟਦਾ
ਯਾਰਾਂ ਬਿਨਾ ਪਲ ਨਾ ਜੱਗ ਤੇ ਜਿੰਦਗੀ ਲੰਘਾਈ ਦੀ
ਸਿੱਧੇ ਸਾਧੇ ਆ ਪੈਂਡੂ ਫੋਕੀ ਟੋਹਰ ਨੀ ਬਣਾਈ ਦੀ
ਸਿੱਧੇ ਸਾਧੇ ਆ ਪੈਂਡੂ ਫੋਕੀ ਟੋਹਰ ਨੀ ਬਣਾਈ ਦੀ
 
Top