PehLi VaaR is DiL nu......

ਪਿਹਲੀ ਤੱਕਣੀ ਜਦ ਵਿਖਿਆ ਸੀ , ਤਾਂ ਜਗ ਸਾਰਾ ਮੈਂ ਭੁਲਾ ਬੈਠਾ
ਅੱਗ ਵਿਚ ਬਲਦੀ ਰਾਖ ਵਾਂਗੂ , ਜਿੰਦ ਆਪਣੀ ਵੀ ਮੈਂ ਰੁਲਾ ਬੈਠਾ
ਚੜ੍ਹਦੇ ਦਿਨ ਵਿਚ ਖੁੱਲੀ ਅਖ ਤੇ , ਮੈਨੂ ਅੱਜ ਵੀ ਕਈ ਸੁਫਨੇ ਦਿਸਦੇ ਨੇ
ਪਰ ਤੇਰੀ ਜ਼ਾਲਮ ਨਾਂ ਕੀਤੀ ਤੋਂ , ਮੇਰੇ ਅੱਜ ਵੀ ਜ਼ਖਮ ਕਈ ਰਿਸਦੇ ਨੇ
-Lv Singh UBHi
 
Top