*Sandeep* Mast malang Apr 20, 2013 #1 ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ, ਸਾਡੀ ਕੌਈ girlfrnd ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ purpoze ਕਰ ਦੇਂਦੇ, ... ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ..
ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ, ਸਾਡੀ ਕੌਈ girlfrnd ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ purpoze ਕਰ ਦੇਂਦੇ, ... ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ..