patiala wale munde"

Student of kalgidhar

Prime VIP
Staff member
ਟੌਹਰ ਮਿੱਤਰਾ ਦੀ ਨੇ ਕਈਆ ਦੇ ਦਿਲ ਸਾੜੇ ਨੇ,
ਕਈ ਹਿੱਕ ਤਾਣਕੇ ਖੜਦੇ ਨੇ ਕਈਆ ਦੇ ਦਿਲ ਮਾੜੇ ਨੇ,
ਸੁਭਾਅ ਆਪਣੇ ਨਾਲ ਅਸੀ ਅੱਲੜਾ ਦੇ ਦਿਲ ਸੂਲੀ ਚਾੜੈ ਨੇ,
ਆਪ ਤਾ ਹਰ ਵੇਲੇ "comment" ਲਾਉਦੀਆ ਰਹਿੰਦੀਆ ਨੇ...
ਤੇ ਜਦੋ ਅਸੀ ਕੁਝ ਕਹਿਨ ੇ ਆ ........
ਤਾ ਕਹਿੰਦੀਆ " patiala wale munde" ਮਾੜੇ ਨੇ............ :ttw:ttw
 
Top