ਇਕ ਜਨਾਨੀ👵🏻 ਦੇ ਤਿੰਨ ਜਵਾਂਈ (Parohne) ਸੀ

GöLdie $idhu

Prime VIP
ਇਕ ਜਨਾਨੀ👵🏻 ਦੇ ਤਿੰਨ ਜਵਾਂਈ (Parohne) ਸੀ
.
.
.
ਉਸਨੇ ਸੋਚਿਆ ਚੱਲੋ ਪਤਾ ਲਗਾਉਨੇ ਆ ਉਸਦੇ ਜਵਾਂਈ ਉਸਨੂੰ ਪਿਆਰ🖤 ਕਰਦੇ ਵੀ ਹੈ ਕੀ ਨਹੀ '
.
.
.
ਪਹਿਲਾਂ ਉਸਨੇ ਆਪਣੇ ਪਹਿਲੇ ਜਵਾਂਈ ਨੂੰ ਨਦੀ ਦੇ ਕੰਡੇ ਤੇ ਬੁਲਾਇਆ
.
ਤੇ ਆਪ ਨਦੀ ਵਿੱਚ ਛਾਲ ਮਾਰਤੀ
.
ਪਰ ਉਸਦੇ ਜਵਾਂਈ ਨੇ ਉਸਨੂੰ ਮਰਨ ਤੋ ਬਚਾ ਲਿਆ
.
ਉਸਨੇ ਸੋਚੀਆ ਇਹ ਮੈਨੂੰ ਬਹੁਤ ਪਿਆਰ ਕਰਦਾ ਏ ਇਸ ਕਰਕੇ
ਸੱਸ ਨੇ ਆਪਣੇ ਜਵਾਂਈ ਨੂੰ ਇਕ ਕਾਰ🚗 ਉਪਹਾਰ ਵੱਜੋ ਦਿੱਤੀ
.
.
ਹੁਣ ਅਗਲੇ ਦਿਨ ਉਸਨੇ ਆਪਣੇ ਦੂਜੇ ਜਵਾਂਈ ਨੂੰ ਵੀ ਨਦੀ ਕੰਡੇ ਬੁਲਾਇਆ ਤੇ ਆਪ ਨਦੀ ਵਿੱਚ ਛਾਲ ਮਾਰਤੀ
.
ਦੂਜੇ ਵਾਲੇ ਨੇ ਵੀ ਪਹਿਲੇ ਵਾਲੇ ਦੀ ਤਰਾਂ ਆਪਣੀ ਸੱਸ ਨੂੰ ਬਚਾ ਲਿਆ
.
.
ਸੱਸ ਨੇ ਖੁਸ਼ ਹੋ ਕੇ ਮੋਟਰ ਸਾਈਕਲ🏍 ਦਿੱਤੀ
.
.
ਅਗਲੇ ਦਿਨ ਸੱਸ ਨੇ ਆਪਣੇ ਤਿਜੇ ਜਵਾਂਈ ਨੂੰ ਨਦੀ ਕੰਡੇ ਈ ਬੁਲਾਈਆ ਤੇ ਆਪ ਨਦੀ ਦੇ ਵਿੱਚ ਛਾਲ ਮਾਰਤੀ '
.
.
ਤੀਜੇ ਵਾਲੇ ਨੇ ਸੋਚੀਆ ' ਮੈਨੂੰ ਤਾਂ ਹੁਣ ਸਾਈਕਲ🚲 ਈ ਮਿਲਣੀ ਏ , ਮਰਨ ਦੋ
.
ਅਤੇ ਇਸ ਤਰਾਂ ਸੱਸ ਮਰ ਗਈ '
.
.
ਪਰ ਤਿਜੇ ਵਾਲੇ ਨੂੰ ਮਰਸਡੀਜ਼🏎 ਗੱਡੀ ਮਿੱਲੀ
.
.
ਕਿਵੇ ?
.
.
ਕਿਵੇ ?
.
.
.
ਯਾਰੋ ਉਹਦੇ ਸਹੁਰੇ ਨੇ ਉਸਨੂੰ ਉਪਹਾਰ ਵੱਜੋ ਦਿੱਤੀ '
😂😂😂😂😂😂😂😂😂😂😂
 
Top