Pappu suspended in punjabi

Royal Singh

Prime VIP
ਮਾਸਟਰ ਪੰਜਾਬੀ ਪੱਪੂ ਨੂੰ :- ਤੇਰੀ ਸ਼ਕਾਇਤ ਆੲੀ ਤੂੰ
ਕਲਾਸ ਵਿੱਚ ਗਾਲਾ ਬਹੁਤ ਕੱਡਦਾ ਵਾ
.
ਪੱਪੂ :- ਨਹੀਂ ਮਾਸਟਰ ਜੀ ਕਿਸੇ ਬਾਂਦਰੀ
ਦੇ ਜਵਾਕ ਨੇ ਝੂਠ ਬੋਲਿਆ ਮੇਰੇ ਸਾਲੇ ਨੇ ਮੈ ਕਿਸੇ
ਹਰਾਮਦੇ ਨੂੰ ਗਾਲ ਨੀ ਕੱਢੀ ਵਾ ਮਾਸਟਰ ਜੀ ਤੁਸੀਂ ਐਵੇਂ ਕੁੱਤਿਆ ਦੇ
ਪਿੱਛੇ ਲੱਗ ਜਾਣੇ ਆ
.
.
ਮਾਸਟਰ :- ੳੁੱਠ ਬਾਂਦਰਾ ਚੱਕ ਬਸਤਾ ਚੱਲ ਘਰ.......
 
Thread starter Similar threads Forum Replies Date
G Pappu Paperan Jokes 1
[RoHiT] Naughty Pappu Jokes 0
[RoHiT] Pappu or Saap Jokes 0
[RoHiT] Pappu or ladki Jokes 0
Student of kalgidhar Pappu and Snake Jokes 1
Similar threads





Top