Palka Di Chaddar


ਆਪਣੀ ਪਲਕਾ ਦੀ ਚਾਦਰ ਵਿਚ ਅਥਰੂ ਸਮਾ ਕੇ ਰਖੀ
ਮੇਂ ਸਿਰਫ ਤੇਰਾ ਹਾਂ, ਮੈਨੂ ਆਪਣਾ ਬਣਾ ਕੇ ਰਖੀ

ਕੈਸਾ ਵੀ ਆ ਜਾਏ ਵਕ਼ਤ, ਕਰ ਲਾ ਗੇ ਮੁਕ਼ਾਬਲਾ
ਖੁਦਾ ਤੇ ਇਸ਼ਕ਼ ਦੀ ਇਬਾਦਤ ਤੇ ਪਰੋਸਾ ਰਖੀ

ਦੁਰ ਕਰੀ ਨਾ ਤੇਰਾ ਹੀ ਆਸਰਾ ਮੈਨੂ
ਰਾਹ-ਏ-ਜ਼ਿੰਦਗੀ ਦਾ ਮੈਨੂ ਹਮਸਫ਼ਰ ਰਖੀ

ਖੁਦਾ ਤੇਰੇ ਦਰ ਤੇ, ਸਜਦਾ ਏ , ਦੁਆ ਏ....
ਮੇਰੇ ਯਾਰ, ਮੇਰੇ ਇਸ਼ਕ਼ ਨੂ ਸਲਾਮਤ ਰਖੀ

ਦਰਦ ਨਾ ਪਹੁਚੇ ਕਿਸੀ ਨੂ ਵੇਖੀ ਹਰਪ੍ਰੀਤ
ਜਰੇ ਜਰੇ ਵਿਚ ਜਾਨ ਹੈ...ਕਦਮ ਸੰਭਾਲ ਕੇ ਰਖੀ
 
Top