Pakistani tappe

:titli।।ਛੱਲਾ ਮੇਰਾ ਜੀਵੇ ਡੋਲਾ
ਕੁਰਬਾਣੀ ਦੀ ਈਦ ਹੋਵੇ
ਹਾਏ!ਬਾਜੀ ਤਾਂ ਲਾਉਦੇ
ਜੇ ਡੋਲਾ ਨਸੀਬ ਹੋਵੇ਼।।:titli

।।ਛੱਲਾ ਮੇਰਾ ਜੀਵੇ ਡੋਲਾ
ਹੋ ਿਚੱਟੀ ਲੱਕੜ ਸਵਾਹ ਕੀਤੀ
ਉਹ ਗੱਭਰੂ ਤਾ ਿਲਖ ਮਰ ਸਾਂ
ਨਹੀ ਡੋਲੇ ਵਫਾ ਕੀਤੀ .........।।

:titli।।ਛੱਲਾ ਮੇਰਾ ਜੀਵੇ ਡੋਲਾ
ਕੋਈ ਸੁਰਗ ਗੁਲਾਬ ਹੋਵੇ
ਹਾਏ ਿੲਸਕ ਰੁਲਾ ਿਦੰਦਾ
ਭਾਂਵੇ ਿਕੱਡਾ ਕੋਈ ਨਾਵਾਬ ਹੋਵੇ.....।।:titli

।।ਛੱਲਾ ਮੇਰਾ ਜੀਵੇ ਡੋਲਾ
ਕੋਈ ਮੁੰਦਰੀ ਿਤੰਨ ਮਾਂਛੇ
ਵੇ ਿੲੱਕ ਪਾਸੇ ਰੱਖ ਯਾਰੀ
ਨਹੀ ਿਨਬਨੀ ਦੋ ਪਾਸੇ........।।

:titli।।ਛੱਲਾ ਮੇਰਾ ਜੀਵੇ ਡੋਲਾ
ਹੱਥ ਜੋੜਾ ਪੱਖੀਆ ਦਾ
ਵੇ ਿੲੱਕ ਵਾਰੀ ਤੱਕ ਸੋਹਣੀਆ
ਕੀ ਜਾਂਦਾ ਏ ਅੱਖੀਆਂ ਦਾ........।।:titli. :titli:titli:titli:titli:titli:titli:titli
 
Top