ਆਪਾਂ ਨਹੀਓ ਕਹਿਣਾ ਤੁਸੀਂ ਵਾਲ ਕਿਉਂ ਕਟਾਏ...... ਮੇਹਰ ਕਰੇ ਰੱਬ ਇਸ ਬਹਿਸ ਚ ਨਾ ਪਾਏ...... ਮਾਪਿਆਂ ਨੂੰ ਚਾਅ ਹੁੰਦਾ ਪੁੱਤ ਸਰਦਾਰ ਹੋਵੇ,, ਉਹਨਾ ਦੀ ਵੀ ਵਿਚੋਂ -ਵਾਰੋਂ ਮੰਨਿਆਂ ਕਰੋ.....। ਕਦੇ-ਕਦੇ ਪੱਗ ਵੀ ਜਰੂਰ ਹਾਣੀਓਂ ,ਬੰਨਿਆਂ ਕਰੋ।।।