ਜੀਓ ਤੇ ਜਿਉਣ ਦਓ, ਪਿਓ ਤੇ ਪੀਣ ਦਓ Only For Dhillon

Student of kalgidhar

Prime VIP
Staff member
ਜਦੋਂ ਮੈਂ ਪਹਿਲੀ ਬਾਰ 'ਦਾਰੂ' ਪੀਤੀ ਤਾਂ ,
😊
ਮੈਂ ਖੁਦ ਆਪਣੀਆਂ ਨਜ਼ਰਾਂ ਚ ਡਿੱਗ ਗਿਆ .......
😍
ਫਿਰ ਮੈਂ ਦਾਰੂ ਛੱਡਣ ਦਾ ਫੈਸਲਾ ਕਰ ਲਿਆ ?
😍
ਪਰ ਫਿਰ ਮੈਂ, ਉਹਨਾਂ ਲੱਖਾਂ ਲੋਕਾਂ ਬਾਰੇ ਸੋਚਿਆ ..... .
😛
1.ਕਿਸਾਨ ਜੋ ਖੇਤਾਂ ਚ ਅੰਗੂਰ ਉਗਾਉਂਦਾ।
😊
2.ਓ 'ਦਾਰੂ' ਦੀ ਫੈਕਟਰੀ ਦੇ ਮਜਦੂਰ ,
😛
3.ਕੱਚ ਦੀ ਬੋਤਲ ਦੀ ਫੈਕਟਰੀ ਚ ਕੰਮ ਕਰਨ ਵਾਲੇ ਮਜਦੂਰ ,
😍
4.ਓ 'ਬਾਰ' ਚ ਕੰਮ ਕਰਨ ਵਾਲੀ ਗਰੀਬ ਡਾਂਸਰ ,
😂
5.ਓ 'ਬਾਰ' ਚ ਕੰਮ ਕਰਨ ਵਾਲੇ ਵੇਟਰ ,
😇
6.ਓ ''ਕਬਾੜੀਏ'' ਜੋ ਬੋਤਲਾਂ ਇਕੱਠੀਆਂ ਕਰਕੇ ਰੋਜੀ ਰੋਟੀ ਕਮਾਉਂਦੇ ,
😍
7.ਇਹਨਾਂ ਨੂੰ ਲੱਦ ਕੇ ਰੋਜੀ ਰੋਟੀ ਕਮਾਉਣ ਵਾਲੇ ਟਰੱਕ ਡਰਾਈਵਰ ,
😊
8.ਤੇ ਉਹਨਾਂ ਦੀ ਪਰਿਵਾਰ ਬਾਰੇ ਸੋਚ ਕੇ ਮੇਰੀਆਂ ਅੱਖਾਂ ਚੋਂ ਹੰਝੂ ਆ ਗਏ ,
😢😤 ਤੇ ਬਸ........ਮੈਂ ਫੈਸਲਾ ਲਿਆ ਕਿ ਅੱਜ ਤੋਂ ਰੋਜ ਪੀਣੀ ਕਰਨੀ
😍
ਕਿਉਂਕਿ .........
😊
"ਆਪਣੇ ਲਈ ਤਾਂ ਹਰ ਕੋਈ ਜਿਉਂਦਾ ਪਰ ਗਰੀਬਾਂ ਲਈ ਕੋਈ ਨਹੀਂ "
👍😊
ਕਿਰਪਾ ਕਰਕੇ ਅੱਗੇ ਭੇਜੋ ਕੀ ਪਤਾ ਕਿਸੀ ਗਰੀਬ ਦਾ ਭਲਾ ਹੋਜੇ

ਜੀਓ ਤੇ ਜਿਉਣ ਦਓ,
ਪਿਓ ਤੇ ਪੀਣ ਦਓ...........
 
Top