ਕਿ ਤੂੰ ਸਾਰਾ ਦਿਨ online ਕਿਉ ਰਹਿੰਦਾ ਏ..

ਅਜ ਮੈਨੂੰ ਇੱਕ ਕੁੜੀ ਕਹਿੰਦੀ,... ."ਕਿ ਤੂੰ ਸਾਰਾ ਦਿਨ online ਕਿਉ ਰਹਿੰਦਾ ਏ.... .ਤੇਰੀ ਤਾ ਕੋਈ ਸਹੇਲੀ ਵੀ ਹੈ ਨੀ".
..... ਮੈ ਕਿਹਾ, "ਕਮਲੀਏ...ਕਿ ਹੋਈਆ ਜੇ ਸਾਡੀ ਕੋਈ ਸਹੇਲੀ ਨੀ ".....ਪਰ ਰੱਬ ਵਰਗੇ ਯਾਰ ਤੇ ਹੈਗੇ ਆ........Love U yaaro
 
Top