Jeeta Kaint
Jeeta Kaint @
•--ਚਿੱਠੀ ਲਿਖਦੇ ਨੂੰ ਕਲਮ ਪੁੱਛਣ ਲੱਗੀ
ਤੂੰ ਕਿਸ ਨੂੰ ਦਰਦ ਸੁਨਾਉਣ ਲੱਗਾ--•♥
♥•--ਕੋਈ ਤੇਨੂੰ ਵੀ ਯਾਦ ਕਰਦਾ ਹੈ
ਯਾ ਐਵੇ ਹੀ ਵਕਤ ਗਵਾਉਣ ਲੱਗਾ--•♥
♥•--ਇਥੇ ਆਪਣਿਆਂ ਤੇ ਵੀ ਮਾਣਨਹੀਂ
ਤੂੰ ਗੈਰਾਂ ਤੇ ਹਕ਼ ਜਤਾਉਣ ਲੱਗਾ--•♥
♥•--ਤੇਰੀ ਹਸਤੀ ਹੈ ਜਮੀਨ ਤੇ ਪਏ ਪੱਥਰ ਵਰਗੀ
• ਕਿਓ ਅੰਬਰਾਂ ਦੇ ਚੰਨ ਨੂੰ ਚਉਣ ਲੱਗਾ
ਤੂੰ ਕਿਸ ਨੂੰ ਦਰਦ ਸੁਨਾਉਣ ਲੱਗਾ--•♥
♥•--ਕੋਈ ਤੇਨੂੰ ਵੀ ਯਾਦ ਕਰਦਾ ਹੈ
ਯਾ ਐਵੇ ਹੀ ਵਕਤ ਗਵਾਉਣ ਲੱਗਾ--•♥
♥•--ਇਥੇ ਆਪਣਿਆਂ ਤੇ ਵੀ ਮਾਣਨਹੀਂ
ਤੂੰ ਗੈਰਾਂ ਤੇ ਹਕ਼ ਜਤਾਉਣ ਲੱਗਾ--•♥
♥•--ਤੇਰੀ ਹਸਤੀ ਹੈ ਜਮੀਨ ਤੇ ਪਏ ਪੱਥਰ ਵਰਗੀ
• ਕਿਓ ਅੰਬਰਾਂ ਦੇ ਚੰਨ ਨੂੰ ਚਉਣ ਲੱਗਾ