♥•--ਜਨਮ ਦਿਤਾ ਜਦ ਉਸ ਪਰਮਾਤਮਾ ਨੇ,

Jeeta Kaint

Jeeta Kaint @
♥•--ਜਨਮ ਦਿਤਾ ਜਦ ਉਸ ਪਰਮਾਤਮਾ ਨੇ,
ਕਾਲੇ ਗੋਰੇ ਦਾ ਕੀ ਵਿਚਾਰ ਹੁੰਦਾ--•♥

♥•--ਗੋਰਾ ਰੰਗ ਵੇਖ ਦਿਲ ਮਚਲਦਾ ਕਿਓ,
ਕਾਲੇ ਨਾਲ ਕਿਓ ਨੀ ਪਿਆਰ ਹੁੰਦਾ--•♥

♥•--ਕਾਲੀ ਰਾਤ ਬਿਨ ਕਦਰ ਚੰਨ ਦੀ ਕੀ,
ਗੋਰੇ ਰੰਗ ਦਾ ਵੀ ਕਾਲਾ ਤਿਲ ਹੀ ਸ਼ਿੰਗਾਰ ਹੁੰਦਾ--•♥
 
Top