nwi cAr

ਇੱਕ ਵਾਰ ਕਿਸੇ ਨੇ ਨਵੀਂ ਕਾਰ ਖਰੀਦੀ ਸੀ। ਸੋਚਰਿਹਾ ਸੀ ਸਾਰੇ ਉਸ ਦੀ ਨਵੀਂ ਕਾਰ ਨੂੰ ਵੇਖਣਗੇ।ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕਵੱਟਾ ਉਸਦੀ ਕਾਰ ਦੇ ਪਾਸੇ ਵੱਜਿਆ। ਕਾਰ ਇਕ ਪਾਸੇਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜ੍ਹਾ ਸੀ,ਫੜ ਲਿਆ। ਉਹ ਲੜਕੇ ਨੂੰ ਕੁੱਟਣ ਹੀ ਲੱਗਿਆਸੀ ਕਿ ਲੜਕੇ ਨੇ ਕਿਹਾ ''ਮੁਆਫ਼ ਕਰਨਾ, ਕੋਈ ਰੁੱਕਨਹੀਂ ਸੀ ਰਿਹਾ,ਮੈਨੂੰ ਸੁੱਝ ਨਹੀ ਸੀਂ ਰਿਹਾ ਕਿ ਮੈਂ ਕਾਰ ਰੋਕਣ ਵਾਸਤੇਕੀ ਕਰਾਂ ?ਮੇਰੀ ਅਪੰਗ ਭੈਣ ਦੀ ਪਹੀਆ- ਕੁਰਸੀ ਉਲਟ ਗਈਸੀ, ਮੈਂ ਉਸ ਨੂੰ ਚੁੱਕ ਨਹੀਂ ਸਕਦਾ।ਪਰਮਾਤਮਾ ਤੁਹਾਡਾ ਭਲਾ ਕਰੇ, ਮੈਨੂੰ ਮੁਆਫ਼ ਕਰਦੇਣਾ।''ਕਾਰ ਦੇ ਮਾਲਕ ਨੇ ਉਸ ਅਪੰਗ ਲੜਕੀ ਨੂੰ ਚੁੱਕ ਕੇਉਲਟੀ ਹੋਈ ਪਹੀਆ- ਕੁਰਸੀ ਸਿੱਧੀ ਕਰਕੇ, ਵਿਚਬਿਠਾਇਆ।ਭਰਾ-ਭੈਣ ਧੰਨਵਾਦ ਕਰਕੇ ਚਲੇ ਗਏ।ਮਾਲਕ ਨੇ ਵੱਟਾ ਲੱਗਣ ਨਾਲ ਪਿਆ ਚਿੱਬ, ਠੀਕਨਹੀਂ ਸੀ ਕਰਵਾਇਆ, ਕਿਉਂਕਿ ਉਹ ਚਿੱਬ ਉਸ ਨੂੰਯਾਦ ਕਰਵਾਉਂਦਾ ਸੀ ਕਿ ਜ਼ਿੰਦਗੀ ਵਿਚੋਂਇਤਨੀ ਤੇਜ਼ੀ ਨਾਲਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨਖਿੱਚਣਵਾਸਤੇ ਕਿਸੇ ਨੂੰ ਵੱਟਾ ਮਾਰਨਾ ਪਵੇ...ਸਿਰਫ ਆਪਣੇ ਲਈ ਜੀਣਾ ਹੀ ਜਿੰਦਗੀ ਨਹੀ ਹੈ.
 
Top