Lyrics Nirmal sidhu - nai jeena lyrics

sukhi89

!!!~TwAdI aPnI sUkHi~!!!
Hey evry1, jus wondern does ne1 no wer 2 get lyrics for 'nai jeena' by nirmal sidhu...i cant find dem newhere on da net..

Tnx.XxX
 
tejy2213

Elite
w8, writing the lyrics.........will post in 20 minutes or so..............Punjabi ch hi chahidey aa na baee
 
tejy2213

Elite
lao Ji haazir hai........................par aa kurhi de kush words samajh ni lagdey.......pata ni ki kalamala kar jandi aa.......................song is really great........thnks

ਮੇਰੀ ਬਾਹਾਂ ਵਿੱਚ ਆਜਾ, ਨੀ ਮੇਰੇ ਦਿਲ਼ ਚ ਸਮਾ ਜਾ

ਦਿਲ਼ ਤੇਰੇ ਬਿਨਾਂ ਲੱਗਦਾ ਕਹੀਂ ਨਾ
ਸੌਹਣੀਏ ਨਈਂ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ.........

ਮੇਰੀ ਤੜਪੇ ਜਵਾਨੀ, ਹੋਈ ਤੇਰੀ ਦਿਵਾਨੀ
ਮੇਰੀ ਤੜਪੇ ਜਵਾਨੀ, ਹੋਈ ਤੇਰੀ ਦਿਵਾਨੀ
ਮਿਲੇ ਇੱਕ ਪਲ਼ ਚੈਨ ਕਹੀਨਾਂ
ਸੌਹਣਿਆਂ ਨਈ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ..............

ਬਾਗ਼ਾਂ ਦੇ ਵਿੱਚ ਬੁਲਬੁਲ ਬੌਲੇ, ਠੰਡੀਆਂ ਪੈਣਂ ਫ਼ੁਹਾਰਾਂ
ਪਰ ਤੇਰੇ ਬਿਨ ਸੁਨੰਮਸੁੰਨਾ ਖਿੜੀਆਂ ਲੱਖ਼ ਗੁਲਜ਼ਾਰਾਂ

ਮੇਰੀ ਵੀ ਚੰਨਾ ਇਹ ਮਜਬੂਰੀ, ਵੇ ਮੁੱਕਣੀਂ ਕਦ ਇਹ ਦੂਰੀ
ਤੇਰਾ ਮੇਰਾ ਇੱਕ ਮਿੱਕ ਹੋਣਾਂ ਵੇ ਸੱਜਣਾਂ ਬਹੁਤ ਜਰੂਰੀ
ਰੱਬ਼ ਕਰੂਗਾ ਮਹਿਰ ਬੱਸ ਥੌੜੀ ਹੋਰ ਦੇਰ
ਰੱਬ਼ ਕਰੂਗਾ ਮਹਿਰ ਬੱਸ ਥੌੜੀ ਹੋਰ ਦੇਰ
ਠਰੂ ਚਿਰਾਂ ਤੋਂ ਤੜਪਦਾ ਸੀਨਾਂ
ਸੌਹਣੀਏ ਨਈਂ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ.........

ਹਲ ਮੇਰੇ ਤਾਂ ਰੋਮ ਰੋਮ ਵਿੱਚ ਤੂੰਈਓ ਵੱਸਦੈ ਯ਼ਾਰਾ
ਤੂੰ ਐਂ ਮੇਰੇ ਦਿਲ਼ ਦਾ ਮਹਿਰਮ ਤੂੰ ਅੱਖ਼ੀਆਂ ਦਾ ਤਾਰਾ

ਨੀ ਇਹ ਗੱਲ਼ ਭੁੱਲ ਨਾਂ ਜਾਵੀਂ, ਮੋਹੱਬਤਾਂ ਤੌੜ ਚੜਾਵੀਂ
ਮੈਂ ਪੱਟ ਦਾ ਮਾਸ ਖਵਾਵਾਂ, ਕੱਚੇ ਤੇ ਤੂੰ ਤਰ ਆਵੀਂ
ਵੇ ਮੈਂ ਭੱਜੀ ਭੱਜੀ ਆਵਾਂ ਤੈਨੂੰ ਸਿਨੇਂ ਨਾਲ ਲਾਵਾਂ

ਲੱਖ ਰੌਕਣਂ ਰਾਹ ਸਗੀਨਾ
ਸੌਹਣਿਆਂ ਨਈ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ..............

ਨੀ ਹੱਥਾਂ ਦੇ ਵਿੱਚ ਚੂੜਾ ਤੇਰੇ ਤਲੀਏ ਲਾਈ ਮਹਿੰਦੀ
ਸੁਪਨੇ ਦੇ ਵਿੱਚ ਆ ਕੇ ਮੈਨੂੰ ਲੈ ਚੱਲ ਮਿੱਤਰਾ ਕਹਿੰਦੀ
ਹੱਥਾਂ ਦੇ ਵਿੱਚ ਚੂੜਾ ਤੇਰੇ ਤਲੀਏ ਲਾਈ ਮਹਿੰਦੀ
ਸੁਪਨੇ ਦੇ ਵਿੱਚ ਆ ਕੇ ਮੈਨੂੰ ਲੈ ਚੱਲ ਮਿੱਤਰਾ ਕਹਿੰਦੀ
ਤੂੰ ਹੀ ਤਾਂ ਮੇਰੇ ਦਿਲ਼ ਦਾ ਜਾਨੀ, ਮੈਂ ਸੱਜਣਾਂ ਤੇਰੀ ਦਿਵਾਨੀ
ਜਦੋਂ ਦਾ ਤੈਨੂੰ ਤੱਕਿਆ, ਤੇਰੇ ਨਾਂ ਕਰੀ ਜਵਾਨੀ
ਤੈਨੂੰ ਕੀਤਾ ਏ ਪਿਆਰ ਦਿੱਤਾ ਸੱਭ ਕੁੱਝ ਵਾਰ
ਤੈਨੂੰ ਕੀਤਾ ਏ ਪਿਆਰ ਦਿੱਤਾ ਸੱਭ ਕੁੱਝ ਵਾਰ
ਤੇਰੇ ਵਰਗੀ ਨਾ ਕੋਈ ਹਸੀਨਾ
ਸੌਹਣੀਏ ਨਈਂ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ.........

ਗ਼ਰ ਹੈ ਸਾਡੀ ਪਾਕ਼ ਮੋਹੱਬਰ, ਕੀ ਦੁਨੀਆਂ ਤੋਂ ਡਰਨਾਂ
"ਹੇਰਾਂ ਵਾਲੇ ਸ਼ੀਰੇ" ਵੇ ਤੇਰੇ ਨਾਲ ਜੀਣਾਂ ਵੇ ਮਰਨਾਂ

ਤੇਰੀ ਮੇਰੀ ਪਰੇਮ ਕਹਾਣੀਂ, ਗਾਉਂਣਗੇ ਸਾਡੇ ਹਾਣੀਂ
ਮੈਂ ਤੇਰੇ ਦਿਲ਼ ਦਾ ਰਾਜਾ, ਮੇਰੀ ਤੂੰ ਬਣਂ ਜਾ ਰਾਣੀਂ
ਤੂੰ ਏ ਚੰਣ ਮੈਂ ਚਕੋਰ ਮੇਰੀ ਤੇਰੇ ਹੱਥ ਡੋਰ
ਤੂੰ ਏ ਚੰਣ ਮੈਂ ਚਕੋਰ ਮੇਰੀ ਤੇਰੇ ਹੱਥ ਡੋਰ
ਸਾਨੂੰ ਲੱਗਿਆਂ ਇਸ਼ਕ ਕਮੀਨਾਂ
ਸੌਹਣਿਆਂ ਨਈ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ
ਸੌਹਣਿਆਂ ਨਈ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ..............
ਸੌਹਣੀਏ ਨਈਂ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ
ਸੌਹਣੀਏ ਨਈਂ ਜੀਣਾਂ ਤੇਰੇ ਬਿਨਾਂ ਨਈਂ ਜੀਣਾਂ.........
 
tejy2213

Elite
words in red...............i dont know ki kehndi aa..............je kise nu pata laggey te dass deina..............................
 
sukhi89

!!!~TwAdI aPnI sUkHi~!!!
yes im a female teyj ji, sorry meinu punjabi nahi parney aunde, english vich likdo plz agar ho sakda ah..

thank u.x
 
tejy2213

Elite
here it is...............

meri baanhaa vich aaja, ni mere dil ch samaja

dil tere bina lagda kahi na
sohniye nahi jeena tere bina nahi jeena.....

meri tadpe jawani, hoyi teri diwani
meri tadpe jawani, hoyi teri diwani
miley ik pal chain kahi na
sohneyaa nahi jeena, tere bina nahi jeena.....

baaga de vich bulbul boley, thandiyaa pain fuharaaan
par tere bin sunnam sunna khirhiyaa lakh gulzaaraan

meri vi channa eh majborri, ve mukkani kad eh doori
tera te mera ikk mikk hona ve sajjna bahut zaroori
rabb karooga mehar bass thorhi hor deir
rabb karooga mehar bass thorhi hor deir
tharu chiraan to tadafdaa seena
sohniye nahi jeena, tere bina nahi jeena...........

hal mere ta rom rom vich tuhio vassdey yaara
tu ei mere dil da mehram tu akhiyaa da tara

ni eh gall bhull na jaanvi, mohabbataa torh charhaavi
main patt da maas khuavaan, kache te tu tar aanvi
ve main bhajji bhajji aanvaa, tenu seeney naal laanva

lakh rokkan raah saginaa
sohneyaa nahi jeena, tere bina nahi jeena.......

ni hathaan de vich choorha tere, taliye laayi mehndi
supney de vich aake mainu le chall mittaraa kehndi

tu hi ta mere dil da jaani, main sajjanaa teri diwani
jado da tenu takkeyaa, tere na kari jawani
tenu kitta ei pyaar, ditta sab kush vaar

tere vargi na koi haseena
sohniye nahi jeena, tere bina nahi jeena.........

gar hai saddi paak mohabbat, ki duniyaa to darrna
"Heera waley Sheerey" ve tere naal jeena ve marna

teri meri prem kahani, gaun gey sadde haani
tu ei chann main chakor, meri tere hath dor

sanu laggeyaa ishq kameena
sohneyaa nahi jeena, tere bina nahi jeena
sohniye nahi jeena , tere bina nahi jeena...........
 
chief

Prime VIP

hal mere ta rom rom vich tuhio vassdey yaara
tu ei mere dil da mehram tu akhiyaa da tara
hal mere ta rom rom vich tuhio vassdey yaara
tu ei mere dil da mehram tu akhiyaa da tara
ni eh gall bhull na jaanvi, mohabbataa torh charhaavi
main patt da maas khuavaan, kache te tu tar aanvi
ve main bhajji bhajji aanvaa, tenu seeney naal laanva
ve main bhajji bhajji aanvaa, tenu seeney naal laanva
lakh rokkan raah saginaa
sohneyaa nahi jeena, tere bina nahi jeena.......

i think eh hai...

har wele ta rom rom vich tuhio vassdey yaara
tu ei mere dil da mehram tu akhiyaa da tara
har wele ta rom rom vich tuhio vassdey yaara
tu ei mere dil da mehram tu akhiyaa da tara
ni eh gall bhull na jaanvi, mohabbataa torh charhaavi
main patt da maas khuavaan, kache te tu tar aanvi
ve main bhajji bhajji aanvaa, tenu seeney naal laanva
ve main bhajji bhajji aanvaa, tenu seeney naal laanva
lakh rokkan raah sake naa

Top