New Age Poem

#Jatt On Hunt

47
Staff member
New Age pOem !!

~~ਨੀ ਧੀਏ !!!!
---->Yes Mummy

```ਰੋਟੀਆਂ ਪਕਾਈਆਂ___??
... --->No Mummy..

~~ਦਾਲ ਬਣਾਈ ???
---->No mummy

~~ਤੈਨੂੰ ਸ਼ਰਮ ਨਾ ਆਈ ???
--->No mummy ______
==>ਰੋਟੀ ਨਹੀ ਆਉਂਦੀ ਤੈਨੂੰ.....ਨਾ ਹੀ ਆਉਦੀ ਹੈ ਬਣਾਉਣੀ ਤੈਨੂੰ ਦਾਲ~~

~~ਫੇਰ ਕਹਿਣੀਏਂ ਮੈਨੂੰ ""ਸੱਸ ਕੁਟਦੀ"" ਰੋਜ ਘੋਟਣੇ ਨਾਲ....... :p
 
Top