ਅੱਜ ਕਲ ਦੇ ਮੂੰਡੇ ਯਾਰੋ ਸਾਰੇ naughty

gurpreetpunjabishayar

dil apna punabi
ਜੈਂਕੀ - ਸ਼ੇਂਕੀ ਬਣ ਗਏ ਨੇ ਹੁਣ ਮੌਜਾਂ ਲੈਂਦੇ ਨੇ
,g-mail ਤੇ online ਸਾਰਾ ਦਿਨ ਰਹਿੰਦੇ ਨੇ ,
50-50 ਵੀ
ਨਹੀ ਹੁਣ ਤਾਂ 40-40 ਨੇ ,
ਅੱਜ ਕਲ ਮੂੰਡੇ ਯਾਰੌ ਸਾਰੇ naughty-naughty
ਨੇ |
orkut ਦੀ fake id ਤੇ ਕੂੜੀ ਟਕਾ ਲੈਂਦੇ ,
ਆਪਣੀ
ਥਾਂ ਤੇ ਕਿਸੇ model ਦੀ foto ਲਾ ਲੈਂਦੇ ,
ਇਸ਼ਕ ਹੌ ਗਿਆ hi-tec ਆਸ਼ਕੀ
ਬੜੀ ਹੀ daughty ਏ,
ਅੱਜ ਕਲ ਮੂੰਡੇ ਯਾਰੌ ਸਾਰੇ naughty-naughty ਨੇ |
dating
, chating ਯਾਰੌ ਅੱਜ ਕਲ ਬੜੇ ਜਰੂਰੀ ਨੇ ,
ਦਾਰੂ , ਸੂਟਾ fashion ਬਣ
ਗਏ ਭੂਲ ਗਏ ਚੂਰੀ ਨੇ ,
car , mobile ਤੇ ਮਹਿੰਗੀ bike ਦੇ ਹੌ ਗਏ ਸ਼ੌਂਕੀ ਨੇ ,
ਅੱਜ ਕਲ ਮੂੰਡੇ ਯਾਰੌ ਸਾਰੇ naughty-naughty ਨੇ |
i-lets
ਕਰਕੇ ਕਨੈਡਾ ਜਾਣਾ ਕਰਨ ਪੜਾਈਆ ਜੀ ,
ਘਰ ਰਹਿ ਕੇ ਹੁਣ ਸਰਨਾ ਨੀ ਨਿੱਤ ਕਰਨ
ਲੜਾਈਆ ਜੀ ,
ਦਸੌ ਸਾਰੇ ਮੈਨੂੰ ਹੁਣ ਇਹ ਗੱਲ ਕਿੰਨੀ ਖੌਟੀ ਏ ,
ਅੱਜ
ਕਲ ਮੂੰਡੇ ਯਾਰੌ ਸਾਰੇ naughty-naughty ਨੇ
 
Top