Nasseb......

tsukhu

Princess Kidan
ਮਿਲਣੋਂ ਰੋਕ ਨਹੀਂ ਸਕਦਾ ਤਿਹਾਈਆਂ ਇਹ ਨਿਗਾਹਾਂ ਮੈਂ,
ਕੋਲੋਂ ਦੀ ਵੱਟ ਕੇ ਪਾਸਾ ਕਿਵੇਂ ਦਸ ਲੰਗਜਾਵਾਂ ਮੈਂ,
ਜੇ ਤੂੰ ਬੇਵਫਾ ਹੁੰਦੀ ਤਾਂ ਤੈਨੂੰ ਭੁਲ ਵੀ ਜਾਂਦਾ ,
ਜਦੋਂ ਗਲ ਹੈ ਨਸੀਬਾਂ ਦੀ ਕਿਵੇਂ ਤੈਨੂੰ ਭੁਲਾਵਾਂ ਮੈਂ

ramc
 
Top