Re: ☬Nanaksar Bhagti Da Ghar☬
ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਦਾ ਜਨਮ ਦਿਨ ਸਮਾਗਮ 28 ਅਕਤੂਬਰ ਨੂੰ ਗੁਰਦੁਆਰਾ ਨਾਨਕਸਰ ਠਾਠ ਸਾਹਮਣੇ ਪੀ.ਏ.ਯੂ. ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ , ਇਸ ਮੋਕੇ ਤੇ ਬਾਬਾ ਜੀ ਦੀ ਕਿਰਪਾ ਦਾ ਸਦਕਾ 281 ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ। ਰੈਣ ਸਬਾਈ ਕੀਰਤਨ , ਆਰਤੀ ,ਅਰਦਾਸ ,ਭੋਗਾਂ ਦੇ ਸ਼ਬ