Re: ☬Nanaksar Bhagti Da Ghar☬
' ਗੁਰਸਿੱਖਾਂ ਦਾ ਏਹਾ ਜੀਵਨ ਜਾਗਨ ਪਿਛਲੇ ਪਹਿਰੇ । ਗੋਇਆ ਅੱਗੋਂ ਛੱਡੀ ਨੀਂਦਰ ਏਹਾ ਲਈਏ ਲਹਿਰੇ ।"
ਇਹ ਸਿੱਖ ਦਾ ਜੀਵਨ ਹੈ | ਨੀਂਦਰ ਨੂੰ ਤਿਆਗ ਕੇ ਅੰਮਿਰਤ ਵੇਲੇ ਉਠਣਾ ਤੇ ਆਪਣਾ ਨਿੱਤਨੇਮ ਕਰਨਾ | ਨਿੱਤ ਨੇਮ ਕਰਕੇ ਧਰਮ ਅਸਥਾਨ ਮੱਥਾ ਟੇਕੋ , ਹਾਜ਼ਰੀ ਭਰੋ , ਇਹ ਵੀ ਲਾਜ਼ਮੀ ਹੁਕਮ ਹੈ | ਸਾਹਮਣੇ ਰਖੋ ਫੋਟੋ ਗੁਰੂ ਸਾਹਿਬ ਦਾ , ਤੁਹਾਡਾ ਮਨ ਆਸੇ ਪਾਸੇ ਨਹੀਂ ਜਾਵੇਗਾ , ਪਛਾਣ ਲਵੋਂਗੇ | ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰੋਂਗੇ ਤਾਂ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਬੋਲ ਪੈਣਗੇ |