Full Lyrics Nanak Ikk Vaar Fer - Vinaypal SinghButtar

Gill Saab

Yaar Malang
ਬੜੇ ਸਾਲਾਂ ਬਾਅਦ ਅੱਜ ਫ਼ੇਰ ਵਿਨੇਪਾਲ ਨੂੰ ,

ਖ਼ਰੂਦੀ ਜਿਹੀ ਵਿਵਾਦੀ ਜਿਹੀ ਗੱਲ ਇੱਕ ਔਹੜੀ ਐ।

ਗਿੱਟੇ ਗੋਡੇ ਵੱਜੂ ਗਲ਼ੋਂ ਹੇਠਾਂ ਨਹੀਂਓਂ ਲਹਿਣੀ ,

ਇਹ ਕਈਆਂ ਦੇ ਕਿਓੰਕੇ ਤਾਸੀਰ ਇਹਦੀ ਕੌੜੀ ਐ।

ਕੱਟੜਾਂ ਦੀ ਧੌਣ ਉੱਤੇ ਤਰਕਾਂ ਦਾ ਗੋਡਾ ਐ ,

ਇੱਕ ਪਾਸੋਂ ਟੇਸੀ ਦੂਜੇ ਪਾਸਿਓਂ ਹਥੌੜੀ ਐ।

ਬਾਹਲੇਆਂ ਸੁਜਾਖ਼ੇਆਂ ਨੂੰ ਅੰਨ੍ਹੇ ਦਾ ਜੱਫਾ ਐ ,

ਜ਼ੇਹਨਾਂ ਦੇ ਲੰਗੜੇਆਂ ਨੂੰ ਅਕਲਾਂ ਦੀ ਫ਼ੌੜੀ ਐ।

ਇਹ ਗੁਰਾਂ ਦੀ ਗਦੌੜੀ ਐ।

ਚੰਗੀ ਸੋਚ ਵਾਲੇ ਇਹਨੂੰ ਭਲਾ ਚੰਗ਼ਾ ਕਹਿਣਗੇ,

ਮੰਦਾ ਚੰਗਾ ਬੋਲੁਗਾ ਉਹ ਸੋਚ ਜੀਦੀ ਸੌੜੀ ਐ।

ਬੜੇ ਸਾਲਾਂ ਬਾਅਦ ਅੱਜ ਫ਼ੇਰ ਵਿਨੇਪਾਲ ਨੂੰ ,

ਖ਼ਰੂਦੀ ਜਿਹੀ ਵਿਵਾਦੀ ਜਿਹੀ ਗੱਲ ਇੱਕ ਔਹੜੀ ਐ।
 
Top