Nanak Chinta Mat Karaho - Shabad With Meaning

ਸਲੋਕ ਮਃ ੨ ॥
salōk mah 2 .
Shalok, Second Mehl:

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
nānak chintā mat karaho chintā tis hī hēi .
O Nanak, don't be worried; Waheguru will worry for you.

ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
jal mah jant upāian tinā bh rōjī dēi .
There is life in the water, even they recieve their nourishment.

ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ōthai hat n chalaī nā kō kiras karēi .
There are no stores open there, and no one farms there.

ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
saudā mūl n hōvaī nā kō laē n dēi .
No business is ever transacted there, and no one buys or sells.

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
jīā kā āhār jī khānā ēh karēi .
Life sustains life; this is what Waheguru has given as food.

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
vich upāē sāirā tinā bh sār karēi .
He created life in the oceans, and He provides for them as well.

ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥
nānak chintā mat karah chintā tis hī hēi .1.
O Nanak, don't be worried, Waheguru will worry for you ||1||
 
Top